ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯ ) ਨਪੁਰਾਤਨਦੀਆ ॥ ਅਮਰਦਾਸਪੁਰਪੁਰਮਗਲੀਐ ॥ ੮ ॥ ਸ੍ਰੀ ਨਾਨਕਅੰਗਦਕਰਮਾਨਾ ॥ ਅਮਰਦਾਸਅੰਗਦੁਪਹਿਚਾਨਾ ॥ ਅਮਰ ਦਾਸਰਾਮਦਾਸਕਹਾਯੋ ॥ ਸਾਧਨਲਖਾਮੂੜਨਹਿਪਾਯੋ ॥ ੯ ॥ ਭਿੰਨ ਭਿੰਨਸਭਹੂੰਕਰਜਾਨਾ ॥ ਏਕਰੂਪਕਿਨਹੂੰਪਹਿਚਾਨਾ ॥ ਜਿਨਜਾਨਾ ਤਿਨਹੀਸਿਧਿਪਾਈ ॥ ਬਿਨਸਮਝੇਸਿਧਹਾਥਿਨਆਈ ॥ ੧ ॥ ਰਾਮਦਾਸਹਰਿਸੋਂਮਿਲਗਏ ॥ ਗੁਰੁਤਾਦੇਤਅਰਜਨਹਿਭਏ ਜਥਅਰਜਨਪ੍ਰਭਲੋਕਸਿਧਾਏ ॥ ਹਰਗੋਬਿੰਦਤਹਠਾਂਠਹਿਰਾਏ 11 ૧૧ ॥ ਹਰਿਗੋਬਿੰਦਪਭਲੋਕਸਿਧਾਰੇ ॥ ਹਰੀਰਾਇਤਿਹ ਠਾਂਬੈਠਾਰੇ ॥ ਹਰੀਕ੍ਰਿਸਨਤਿਨਕੇ ਸੁਤਵਏ ॥ ਤਿਨਤੇਤੇਗਬਹ ॥ ਦਰਭਏ ॥ ੧੨ ॥ ਤਿਲਕਜੰਞਰਾਖਾਤਾਂਕਾ ॥ ਕੀਨੋ ਬਡੋਕਲਮਹਿਸਾਕਾ ॥ ਸਾਧਨਹੋਤਇਤੀਜਿਨਕਰੀ ॥ ਸੀਸਦੀਆ ਪਰਸੀਨਉਚਰੀ ॥ ੧੩ ॥ ਧਰਮਹੇਸਾਕਾਜਿਨਕੀਆ ॥ ਸੀਸ ਦੀਆਪਰਸਿਰਰੁਨਦੀਆ ॥ ਨਾਟਕਚੇਟਕਕੀਏਕੁਕਾਜਾ ॥ ਪ੍ਰਭ ਲੋਗਨਕਹਆਵਤਲਾਜਾ ॥ ੧੪ ॥ ਦੋਹਰਾ ॥ ਠੀਕਰਫੋੜਦਿ ਲੀਸਸਿਰਪੁਰਕੀਆਪਯਾਨ ॥ ਤੇਗਬਹਾਦਰਸੀਕ੍ਰਿਆਕਰੀਨ ਕਿਨਹੂੰਆਂਨ ॥ ੧੫ ॥ ਤੇਗਬਹਾਦਰਕੇ ਚਲਤਭਯੋਜਗਤਕੋ ਸੋਕ॥ ਹੋਹੈਸਭਜਗਭਯੋਜੈਜੈਜੈਸੁਰਲੋਕ ॥ ੧੬ ॥ ਇਤਿਬਚਿ ਟਕਗ੍ਰੰਥੇ ਪਾਤਿਸ਼ਾਹੀਬਰਨਨੰ ਨਾਮੁਪੰਚਮੋਧਿਆਇ ਸਮਾਪਤਮਸਤਭ ਮਸਤੁ ॥ ੫ ॥ ਅਫਜੂ ॥ ੧੫ ॥ ਚੌਪਈ ॥ ਅਥਮੈਅਪੁਨੀਕਥਾਬਖਾਨੋ ॥ ਤਪਸਾਧ ਜਿਹਬਿਧਿਮੁਹਿਆਨੋ ॥ ਹੇਮ ਕੁੰਦਪਰਬਤਹੈਜਹਾਂ॥ਸਪਤਸਿੰਗਸੋਭਤਹੈ ਤਹਾਂ ॥੧॥ ਸਪਤਸ੍ਰਿਗਤਹਂ ਨਾਮਕਹਾਵਾ ॥ ਪੰਡਰਾਜਜਿਹਜੋਗਕਮਾਵਾ ॥ ਤਹਿਹ ਮਅਧਿਕ ਤਪੱ ਸਿਆਸਾਧੀ॥ਮਹਾਂਕਾਲੁਕਾਲਕਾਅਰਾਧੀ॥੨॥ ਇਹੁਬਿਧਿਕਰਤਤਪੱਸਿ ਆਭਯੋ॥ਦੈਤੇਏਕਰੂਪਹੋਇਗਯੋ ॥ ਤਾਤਮਾਤਮੁਰਅਲਖਅਰਾਧਾ॥ਬ ਹੁਬਿਧਿਜੋਗਸਾਧਨਾਸਾਧਾ ॥੩॥ ਤਿਨਜੋਕਰੀਅਲਖਕੀਸੇਵਾ॥ ਭਾਤੇ ਭਏਨਗੁਰਦੇਵਾ ॥ ਤਿਨਪ੍ਰਭਜਬਆਇਸਮੁਹਿਦੀਆ ॥ ਤਬ ਹਮਜਨਮਕਲੂਮਹਿਲੀਆ॥੪॥ਚਿਤਨਭਯੋਹਮਰੋ ਆਵਨਕਹਿ। ਚੁਭੀ ਰਹੀਤਿਚਰਨਨਮਹਿ ॥ ਜਿਉਤਿਉਹਮਕਉਸਮਝਾਯੋ ॥ ਇਮਕਹਿਕੈਇਹਲੋਕਪਠਾਯੋ 11/24 ਅਕਾਲਪੁਰਖਬਾਰ Digitized by Panjab Digital Library | www.panjabdigilib.org