ਸਮੱਗਰੀ 'ਤੇ ਜਾਓ

ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਇਸ ਕੀਟ ਪ੍ਰਤਿ॥ ਚੌਪਈ॥ ਜਬ ਪਹਿਲੇ ਹਮ ਸ੍ਰਿਸ਼ਟਿ ਬਨਾਈ॥ ਦੈਤ ਸੁਰਚੇ ਦੁਸ਼ਟ ਦੁਖਦਾਈ॥ ਤੇ ਭੁਜ ਬਲ ਬਵਰੇਹ੍ਵੈ ਗਏ॥ ਪੂਜਤ ਪਰਮ ਪੁਰਖ ਕਹਿ ਗਏ॥ ੬॥ ਤੇ ਹਮ ਤਮ ਕਿਤਨਕ ਮੋ ਖਾਪੇ॥ ਤਿਨ ਕੀ ਠਵਰ ਦੈਵਤਾ ਥਾਪੇ॥ ਤੇ ਭੀ ਬਲ ਪੂਜਾ ਉਰਝਾਏ॥ ਆਪਨ ਹੀ ਪਰਮੇਸੁਰ ਕਹਾਏ॥ ੭॥ ਮਹਾਂਦੇਵ ਅਚੁੱਤ ਕਹਵਾਯੋ॥ ਬਿਸਨ ਆਪ ਹੀ ਕਉ ਠਹਿਰਾਯੋ॥ ਬ੍ਰਹਮ ਆਪ ਪਾਰਬ੍ਰਹਮ ਬਖਾਨਾ॥ ਪ੍ਰਭੁ ਕੋ ਨ ਕਿਨਹੂੰ ਜਾਨਾ॥੮॥ ਤਬ ਸਾਖੀ ਪ੍ਰਭ ਅਸਟ ਬਨਾਏ। ਸਾਖ ਨਮਿਤ ਦੇ ਬੇਦ ਠਹਰਾਏ॥ ਤੇ ਕਹੈਂ ਕਰੋ ਹਮਾਰੀ ਪੂਜਾ॥ ਹਮ ਬਿਨ ਠਾਕੁਰ ਅਵਰ ਨ ਦੂਜਾ॥੯॥ ਪਰਮ ਤਤ ਕੋ ਜਿਨ ਨ ਪਛਾਨਾ॥ ਤਿਨ ਈਸਰ ਤਿਨ ਹੀ ਕਉ ਮਾਨਾ॥ ਕੇਤੇ ਸੂਰ ਚੰਦ ਕਉ ਮਾਨੈ॥ ਅਗਨ ਹੋਤ੍ਰ ਕਈ ਪਵਨ ਪ੍ਰਮਾਨੈ॥੧੦॥ ਕਿਨਹੂੰ ਪ੍ਰਭ ਪਾਹਨ ਪਹਿਚਾਨਾ॥ ਨਾਤ ਕਿਤੇ ਜਲ ਕਰਤ ਬਿਧਾਨਾ। ਕੇਤਕ ਕਰਮ ਕਰਤ ਡਰਿਪਾਂਨਾ॥ ਧਰਮਰਾਜ ਕੋ ਧਰਮ ਪਛਾਨਾ॥੧੧॥ਜੇ ਪ੍ਰਭ ਸਾਖਨ ਮਿਤ ਠਹਿਰਾਏ॥ ਤੇਹੋ ਆਇ ਪ੍ਰਭੂ ਕਹਿਵਾਏ॥ ਤਾ ਕੀ ਬਾਤਿ ਬਿਸਰਿ ਜਾਤੀ ਭੀ। ਅਪੁਨੀ ਅਪੁਨੀ ਪਰਤ ਸੋਭ ਭੀ॥ ੧੨॥ ਜਬ ਪ੍ਰਭ ਕੋ ਨਤਿ ਨੈ ਪਹਿਚਾਨਾ॥ ਤਬ ਹਰਿ ਇਨ ਮਨੁੱਛ ਠਹਿਰਾਨਾ॥ ਤੇ ਭੀ ਬਸਿ ਮਮਤਾ ਹੁਇ ਗਏ॥ ਪਰਮੇਸਰੁ ਪਾਹਨ ਠਹਰਏ॥੧੩॥ ਤਬ ਹਰਿ ਸਿਧ ਸਾਧ ਠਹਰਾਏ॥ ਤਿਨ ਭੀ ਪਰਮ ਪੁਰਖ ਨਹੀ ਪਾਏ॥ ਜੇ ਕੋਈ ਹੋਤ ਭਯੋ ਜਗਸਿਆਨਾ॥ ਤਿਨ ਤਿਨ ਅਪੁਨੋ ਪੰਥ ਚਲਾਨਾ॥ ੧੪॥ ਪਰਮ ਪੁਰਖ ਕਿਨਹੂੰ ਨਹਿ ਪਾਯੋ॥ ਬੈਰ ਬਾਦੁਅਹੰਕਾਰੁ ਬਢਾਯੋ॥ ਪੇਟ ਪਾਦ ਆਪਨ ਤੇ ਜਲੈ॥ ਪ੍ਰਭ ਕੈ ਪੰਥ ਨ ਕੋਊ ਚਲੈ॥੧੫॥ ਜਿਨ ਜਿਨ ਤਨਿਕ ਸਿਧਿ ਕੋ ਪਾਯੋ॥ ਤਿਨ ਤਿਨ ਅਪੁਨਾ ਰਾਹੁ ਚਲਾਯੋ॥ ਪਰਮੇਸਰ ਨਹਿ ਕਿਨਹੂੰ ਪਛਾਂਨਾ॥ ਮਮ ਉਚਾਰਤੇ ਭਯੇ ਦਿਵਾਨਾ॥ ੧੬॥ ਪਰਮ ਤੱਤ ਕਿਨਹੂੰ ਨ ਪਛਾਨਾ॥ ਆਪ ਆਪ ਭੀਤਰ ਉਰਝਾਨਾ॥ ਤਬ ਜੇ ਜੇ ਰਿਖ ਰਾਜ ਬਨਾਏ॥ ਤਿਨ ਪੁਨ ਆਪਨ ਸਿੰਮ੍ਰਤ ਚਲਾਏ॥ ੧੭॥ ਜੇ ਸਿਮ੍ਰਿਤਿ ਕੇ ਭਏ ਅਨੁਰਾਗੀ॥ ਤਿਨ ਤਿਨ ਕ੍ਰਿਯਾ ਬ੍ਰਹਮ ਕੀ ਤਿਆਗੀ॥ ਜਿਨ ਮਨ ਹਰਿ ਚਰਨਨ ਠਹਿਰਾਯੋ। ਸੋ ਸਿੰਮ੍ਰਿਤਿ ਕੇ ਰਾਹ ਨ ਆਯੋ॥੧੮॥ ਬ੍ਰਹਮੇ ਚਾਰ ਹੀ ਬੇਦਬਨਾਏ॥ ਸਰਬ ਲੋਕ ਤਿਹ ਕਰਮਚਲਾਏ॥ ਜਿਨ ਕੀ ਲਿਵ ਹਰਿ ਚਰਨਨ ਲਾਗੀ॥ ਤੇ ਬੇਦਨ ਤੇ ਭਏ ਤਿਆਗੀ॥ ੧੯॥ ਜਿਨ ਮਤ ਬੇਦਕਤੇਬ ਨ ਤਿਆਗੀ॥ ਪਾਰਬ੍ਰਹਮ ਕੇ ਭਏ ਅਨੁਰਾਗੀ॥ ਜਿਨਕੇ ਗੂੜਮਤ ਜੇ ਚਲਹੀ॥ ਭਾਂਤਿ ਅਨੇਕ ਦੂਖਨ ਸੋਂ ਦ