ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 49 ) ਲਹੀ ॥ ੨੦ ॥ ਜੇਜੇਸਹਿਤਜਾਤਨਸੰਦੇਹ॥ ਪ੍ਰਭਕੋ ਸੰਗਨਛਾਡਤ ਨੇਹ ॥ ਕੇਤੇ ਪਰਮਪਰੀਕਹਜਾਹੀ ॥ ਤਿਨਹਰਿਸਿਉਂ ਅੰਤਰਕਿਛੁ ਨਾਹੀ ॥ ੨੧ ਜੇ ਜੀਅਜਾਤਨਭੇਡਰੇ ॥ ਪਰਮਪੁਰਖਤਜਿਤਿਨ ਮਗਪਰੈ ॥ ਤੇਤੇਨਰਕਕੁੰਡਮੋਂਪਰਹੀ ॥ ਬਾਰਬਾਰਜਗਮੋਬਪੁਧਰ ਹੀ ॥ ੧੨ ॥ ਤਬਹਰਿ ਬਹੁਰਿਦੱਤਉਪਜਾਯੋ ॥ ਤਿਨਭੀਅਪੁਨਾ ਪੰਥਚਲਾਯੋ ॥ ਕਰਮੋਨਖਸਿਰਜਦੀਸਵਾਰੀ ॥ ਪ੍ਰਭਕੀਕ੍ਰਿਆਨਕ ਛੂਬਿਚਾਰੀ ॥ ੨੩ ॥ ਪੁਨਹਰਿਗੋਰਖਕੋਉਪਰਾਜਾ ॥ ਸਿੱਖਕਰੇ ਤਿਨਹੁਬਡਰਾਜਾ ॥ ਸ੍ਰਵਨਫਾਰਮੁੰਦਾਦੈਡਾਰੀ ॥ ਹਰਿਕੀਪ੍ਰੀਤਿਰੀਤ ਨਬਿਚਾਰੀ ॥ ੨੪ ॥ ਪੁਨਹਰਿਰਾਮਾਨੰਦਕਉਕਰਾ ॥ ਭੇਸਬੈਰਾ- ਗੀਕੋਜਿਨਧਰਾ ॥ ਕੰਠੀਕੰਠਕਾਠਕੀਡਾਰੀ ॥ ਪ੍ਰਭਕੀਕ੍ਰਿਆਨਕਛੂ ਬਿਚਾਰੀ ॥ ੨੫ ॥ ਜੇਭਪਰਮਪੁਰੁਖਉਪਜਾਏ ॥ ਤਿਨਤਿਨ ਅਪੁਨੇਰਾਹਚਲਾਏ ॥ ਮਹਾਦੀਨਤਬਪ੍ਰਭਉਪਰਾਜਾ ॥ ਅਰਬਦੇਸ ਕੋਕੀਨੋਰਾਜਾ ॥ ੨੬ ॥ ਤਿਨਭੀਏਕਪੰਥਉਪਰਾਜਾ ॥ ਲਿੰਗਬਿ ਨਾਕੀਨੇਸਭਰਾਜਾ ॥ ਸਭਤੇ ਅਪਨਾਨਾਮੁਜਪਾਯੋ ॥ ਸਤਿਨਾਮਕਾ ਹੂਨਦ੍ਰਿੜਾਯੋ ॥ ੨੭ ॥ ਸਭਅਪਨੀਅਪੁਨੀਉਰਝਾਨਾ ॥ ਪਾਰਬ੍ਰ ਹਮਕਾਹੂਨਪਛਾਨਾ ਤਪਸਾਧ ਹਰਿਮੋਹਲਾਯੋ ॥ ਇਮਕਹਿਕੇ ਇਹਲੋਕਪਠਾਯੋ ॥ ੨੮ ॥ ਅਕਾਲਪੁਰਖਬਾਰ ॥ ਚੌਪਈ ਮੈਂਅਪਨਾਸੁਭਤੋਹਿਨਿਵਾਜਾ ॥ ਪੰਥ ਚੂਰਕਰਬੇਕਹੁਸਾਜਾ॥ ਜਾਇ ਤਹਾਂ ਤੇ ਧਰਮਚਲਾਇ ॥ ਕਬੁਧਕਰਨਭੇਲੋਕਹਟਾਇ ॥੨੯॥ ਦੋਹਰਾ ॥ ਠਾਢਭਯੋਐਂਜੋਰਕਰਬਚਨਕਹਾਸਿਰਨਿਯਾਇ ॥ ਪੰਥਚਲੇ ਤਬਜਗਤਮੈਂਜਬਤੁਮਕਰਹੁਸਹਾਇ ॥੩੦ ॥ ਚੌਪਈ ॥ ਇਹ ਕਾਰਣਪ੍ਰਭਮੋਹਿਪਠਾਯੋ ॥ ਤੁਮੈਂਜਗਤਜਨਮਧੁਰਆਯੋ ॥ ਜਿਸ ਤਿਨਕਹੀਇਨੈਤਿਮਕਹਿਹੋਂ । ਔਰਕਿਸੁਤੇਬੈਰਨਗਹਿਹੋਂ ॥੩੧ ॥ ਮੈਹੈਂਪਰਮਪੁਰਖਕੋਦਾਸਾ॥ਦੇਖਨਆਯੋਜਗਤਮਾਸਾ॥ਜੋਜਗਤ ਕਹਾਸੋਕਹਿਹੋਂ।ਮਿਤਲੋਕਤੇਮੋਨਗਹੇਹੋ॥੩੨॥ਜੇਹਮਕੋਪਰਮੇਸਰਉਚਰ ਹੈਂ । ਦੋਸਭਨਰਕਕੰਡਮਹਿਪਰਹੈਂ । ਮੋਕਉਦਾਸਤਵਨਕਾਜਾਨੋ॥ ਯਾ ਮੈਭੇਦਨਰੰਚਪਛਾਨੋ॥੩੩॥ ਨਰਾਜਛੰਦ ॥ਕਹਿਯੋਪ੍ਰਭੂਸੋਭਾਖਹੋਂ! ਕਿਸੁਨਕਾਨਰਾਖਹੋਂ ਕਿਸੂਨਭੇਖਭੀਜਦੋਂ॥ਅਲੇਖਬੀਜਬੀਜਹੁ॥੩੪॥ ਪਖਾਨਪੂਜਹੋਨਹੀਂ ॥ ਨਭੇਖਭੀਜਹੌਂਕਹੀ ॥ ਅਨੰਤਨਾਮਗਾਇਹੋਂ॥ ਪਰਮਪੁਰਖਪਾਇਹੋ ॥ ੩੫॥ ਜਟਾਨਸੀਸਧਾਰਹੋਂ ਨਮੁੱਦਕਾਸੂਧਾ 11 Digitized by Panjab Digital Library | www.panjabdigilib.org