ਸਮੱਗਰੀ 'ਤੇ ਜਾਓ

ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੨)

ਰਿਹੈਂ॥ ਨਕਾਂਨਕਾਹੂਕੀਧਰੋਂ॥ ਕਹਿਯੋ ਪ੍ਰਭੂ ਸੁਮੈਕਰੋਂ॥ ੩੬॥ ਭਜੋਸੁਏਕਨਾਮਥੰ॥ ਜੁਕਾਮਸਰਬਠਾਮਯੰ॥ ਨਜਾਪਆਨਕੋਜਪੋ॥ ਨਔਰਥਾਪਨਾਬਪੋਂ॥ ੩੭॥ ਬਿਅੰਤਨਾਮੁਧਿਆਇਹੋਂ॥ ਪਰ ਮਜੋਤਪਾਇਹੋਂ॥ ਨਧਿਆਨਆਨਕੋਧਰੋਂ॥ ਨ ਨਾਮਆਨਉੱਚਰੋਂ। ੩੮॥ ਤਵੱਕਨਾਮਭਿੱਅੰ॥ ਨਆਨਮਾਨਮੱਤਿਅੰ॥ ਪਰਮਧਿ ਆਨਧਾਰੀਯੰ ਅਨੰਤਪਾਪਟਾਰੀਯੰ॥ ੩੯॥ ਤੁਮੇਵਰੂਪਰਾਚਿਯੰ॥ ਨਆਂਨਦਾਂਨਮਾਚਿਯੰ॥ ਭਵੱਕਨਾਮਉਚਾਰਿਯੰ॥ ਅਨੰਤਦੁਖਦਾਰਿ ਯੰ॥ ੪੦॥ ਚੌਪਈ॥ ਜਿਨਿਜਿਨਿਨਾਮੁਤਿਹਾਰੋਧਿਆਇਆ॥ ਦੂਖਪਾਪਤਿਨਨਿਕਟਨਆਇਆ॥ ਜੋਜੇਅਉਰਧਿਆਨਕੋਧਰਹੀ। ਬਹਿਸਬਹਿਸਬਾਦਨਤੇਮਰਹੀ॥ ੪੧॥ ਹਮਇਹਕਾਜਜਗਤਮੋਂ ਆਏ॥ ਧਰਮਹੇਤਗੁਰਦੇਵਪਠਾਏ॥ ਜਹਾਂਤਹਾਂਤੁਮਧਰਮਬਿਥਾਰੋ॥ ਦੁਸਟਦੋਖੀਅਨਪਕਰਪਛਾਰੋ॥ ੪੨॥ ਇਹੋਕਾਜਧਰਾਹਮਜਨਮੰ॥ ਸਮਝਲੇਹੁਸਾਧੂਸਭਮਨਮੰ॥ ਧਰਮਚਲਾਵਨਸੰਤਉਬਾਰਨ॥ ਦੁਸਟਸਭਨਕੋਮੁਲਉਪਾਰਨ ੪੩॥ ਜੇਜੋਭਏਪਹਿਲਅਵਤਾ ਰਾ॥ ਆਪੁਆਪੁਤਿਨਜਾਪਉਚਾਰਾ॥ ਪ੍ਰਭਦੋਖੀਕੋਈਨਬਿਦਾ ਰਾ॥ ਧਰਮਕਰਮਕੋਰਾਹੁਨਡਾਰਾ॥ ੪੪॥ ਜੇਜੇਗਉਸਅੰਬੀਆ ਭਏ॥ ਮੈਮੈਕਰਤਜਗਤਭੋਗਏ॥ ਮਹਾਂਪੁਰਖਕਾਹੂਨਪਛਾਨਾ॥ ਕਰਮਧਰਮਕੋਕਛੂਨਜਾਨਾ॥ ੪੫॥ ਅਵਰਨਕੀਆਸਾਕਛੂਨਾ ਹੈਂ॥ ਏਕੈਆਸਧਰੋਂ ਮਨਮਾਹੀ॥ ਆਂਨਆਸਉਪਜਤਕਛੁਨਾਹੀਂ॥ ਵਾਕੀਆਸਧਰੋਂਮਨਮਾਹੀ॥ ੪੬॥ ਦੋਹਰਾ॥ ਕੋਈਪੜਤਪੁ ਨਕੋਕੋਈਪੜਤਕੁਨ॥ ਕਾਲਨਸਕਤਬਚਾਇਕੈਫੋਕਟਕਰਮ ਨਿਦਾਨ॥ ੪੭॥ ਚੌਪਈ॥ ਕਈਕੋਟਮਿਲਪੜਤਪੁਰਾਨਾਂ॥ ਬਾਰਤਕਿਤੇਕੁਰਾਂਨਅਜਾਨਾ॥ ਅੰਤਕਾਲਕੋਈਕਾਮਨਆਵਾ॥ ਦਾ ਵਕਾਲਕਾਹੂਨਬਚਾਵਾ॥ ੪੮॥ ਕਿਉਨਜਪੋਤਾਕੋਤੁਮਭਾਈ॥ ਅੰਤਕਾਲਜੋਹੋਇਸਹਾਈ॥ ਫੋਕਟਧਰਮਲਖੋਕਰਭਰਮਾ। ਇਨ ਤੇਸਰਤਨਕੋਈਕਰਮਾ॥ ੪੯॥ ਇਹਕਾਰਨਹਮੈਬਨਾਯੋ॥ ਭੇਦਭਾਖਇਹਲੋਕਪਠਾਯੋ॥ ਜੋਤਿਨਕਹਾਸੁਸਭਨਉਚਰੋ॥ ਦੰਭ ਵਿੰਭਕਛੁਨੈਕਨਕਰੋਂ॥ ੫॥ ਰਸਾਵਲਛੰਦ॥ ਨਜਟਾਮੁੰਡ ਧਾਰੋਂ॥ਨਮੁੱਦਕਾਸਵਾਰੋਂ॥ ਜਦੋਂਤਾਸਨਾਮੰ॥ ਸਰੈਸਰਬਕਾਮੰ॥ ੫੧॥ ਨਨੈਨੰਮਿਚਾਊਂ॥ ਨਡਿੰਭੰਦਿਖਾਊਂ॥ ਨਕੁਕਰਮੰਕ