ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੬) ਸਿਧਾਰੰ ॥ ੨੭ ॥ ਸਬੈਸਾਮਧਰਮੰਸੁਬੀਰੰਸੰਭਾਰੇ ॥ ਡਕੀਡਾਕਨੀ ਭੂਤਤੰਬਕਾਰੇ ॥ ਹਸੇਬੀਰਬੈਤ ਲਔਸੁਧਸਿਧੰ ॥ ਚਵੀਚਾਵਡੀਅੰ ਉਡੀਗ੍ਰਿਧਬਿੰਧੰ ॥ ੨੮ ॥ ਹਰੀਚੰਦਕੋਪੇਕ ਮਾਣੰ ਸੰਭਾਰੰ ॥ ਪ੍ਰਿਥ ਮਬਾਜਿਯੰਬਾਂਣਤਾਣੈਹਾਰਿ ॥ ਦੁਤੀਯਤਾਕਕੈਤੀਰਮੋਕੋਚਲਾਯੈ ॥ ਰਖਿਯੋਦਈਵਮੈਕਾਨਛੁਕੈਸਿਧਾਯੰ ॥ ੨੯ ॥ ਤ੍ਰਿਤੀਯਬਾਣਮਾਰਿਯੋ ਸੁਪੇਟੀਮਝਾਰੰ ॥ ਬਿਧਿਅੰਚਿਲਕਤੰਦੁਆਲਪਾਰੰਪਧਾਰੇ ॥ ਚੁਭੀਚਿੰ ਚਚਰਮੰਕਛੁਘਾਨਆਯੰ ॥ ਕਲੰਕੇਵਲੈਜਾਨਦਾ ਸੰਬਚਾਯੰ ॥੩੦॥ ਰਸਾਵਲਛੰਦ ॥ ਜਬੇਬਾਣਲਾਗਿਓ ॥ ਤਬੈਰੋਸਜਾਗਿਓ ॥ ਕਰੰ ਲੈਕਮਾਣੰ ॥ ਹੁਣੰਬਾਣਤਾਣੰ ॥ ੩੧॥ ਸਬੈਬੀਰਧਾਏ ॥ ਸਰੋਘੰ ਚਲਾਏ ॥ ਤਬੈਤਾਕ ਬਾਣੰ ॥ ਹਨਿਓਏਕਜੁਆਣੈ॥ ੩੩ ॥ ਹਰੀ ਚੰਦਮਾਰੇ ॥ ਸਜੋਧਾਲਤਾਰੋ ॥ ਸਕਾਰੋੜਰਾਯੰ ॥ ਵਹੈਕਾਲਘਾਯੰ॥ ੩੩ ॥ ਰਣੰਤਿਆਗਭਾਗੇ ॥ ਸਭੈਤਾਸਪਾਗੇ ॥ ਭਈਜੀਤਮੇਰੀ। ਕ੍ਰਿਪਾਕਾਲਕੇਰੀ ॥ ੩੪ ॥ ਰਣੰਜੀਤਆਏ ॥ ਜਯੰਗੀਤਗਾਏ॥ ਧਨੰਧਾਰਬਰਖੇ ॥ ਸਬੈਸੁਰਹਰਖੈ ॥ ੩੫ ॥ ਦੋਹਰਾ ॥ ਜੁਧ ਜੀਤਆਏਜਥੈਟਿਕੈਨਤਿਨਪੁਰਵ ॥ ਕਾਹਲੂਰਮੈਬਾਂਧਿਓਆਂਨਅਨੰ ਦਪੁਰਗਾਂਵ ॥ ਦੋਹਰਾ ॥ ਜੇਜੇਨਰਤਹਨਾਭਿਰੇਦੀਨੇਨਗਰਨਿਕਾਰ ॥ ਜੇਤਿਹਠੌਰਭਲੇਭਿਰੇਤਿਨੈਕਰੀਪਾਰ ॥ ੩੭ ॥ ਚੌਪਈ ॥ ਬਹੁਤਦਿਵਸਇਹਿਭਾਂਤਿਬਿਤਾਏ ॥ ਸੰਭਉਬਾਰਦੁਸਟਸਭਘਾਏ ॥ ਟਾਂਗਟਾਂਗਕਰਹਨੇਨਿਦਾਨਾ ॥ ਕੂਕਰਜਿਮਤਿਨਤਜੇਪਰਾਨਾ ॥ ਇਤਿਬਚਿਤ੍ਰਨਾਟਕਗ੍ਰੰਥੇਭੰਗਾਣੀਜਧਬਰਨਨੰਨਾਂ ਅਸਟਮੋਧਿਆ ਇਸਮਾਪਤੰਮਸਭਸੁਭਮਸਤ ॥ ੮ ॥ ਅਫਜੂ ॥ ਅਥਨਦਉਨਕਾਜਧਬਰਨਨੰ ॥ ਚੌਪਈ ॥ ਬਹੁਤਕਾਲਇਹਭਾਂਤਿਬਿਤਾਯੋ । ਮੀਆਂਖਾਂਨਜੰ ਮੂਕਹਿਆਯੋ ॥ ਅਲਫ਼ਖਾਂਨਨਾਦਉਨਪਠਾਵਾ ॥ ਭੀਮਚੰਦਤਬਬੈ ਰਬਢਾਵਾਂ ॥੧॥ ਜੁਧਕਾਜਨਿਪਹਮੈਬੁਲਾਯੋ॥ ਆਪਤਵਨਕੀਓਰ ਸਿਧਾਯੋ ॥ ਤਿਨਕਠਗੜਨਵਰਸਪਥਾਧੋ ॥ ਤੀਰਤੁਫੰਗਨਰੇਸ਼ਨ ਸਾਧੋ ॥ ੩ ॥ ਭੁਜੰਗਛੰਦ ॥ ਤਹਾਂਰਾਜਸਿੰਘਬਲੀਭੀਮਚੰਦੰ ॥ ਚੜਿਓਰਾਮਸਿੰਘੰਮਹਾਤੇਜਵੰਦੰ ॥ ਸੁਖਦੇਵਗਾਜੀਜਸਾਰੋਟਰਾਜੀ ॥ ਚੜੇਕੁਧਕੀਨੇਕਰੇਸਰਬਕਾਜੰ H ੩ ॥ ਪ੍ਰਿਥੀਚੰਦਰਢਿਓ ਡਢੰਡੋਢਵਾਰੰ ॥ ਚਲੇਸਿਧਹੈਕਾਜਰਾਜੰਸੁਧਾਰੰ ॥ ਕਰੀਫੂਕ ਢੋਅੰ Digitized by Panjab Digital Library | www.panjabdigilib.org