ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੫੭) ਕ੍ਰਿਪਾਲਚੰਦ ॥ ਹਟਾਏ ਸਭੈਮਾਰਕੇ ਬੀਰਬਿੰਦੰ ॥੪ ॥ ਦੁਤੀਯਢੋਅ ਢੂਕੈਵਹੈਮਾਰਉਤਾਰੀ ॥ ਖਰੇਦਾਂਤਪੀਮੈਂਛੁਭੈਛੱਤ੍ਰਧਾਰੀ ॥ ਉਦੈਵੈਖ ਰੇਬੀਰਬੰਬੈਬਜਾਵੈ ॥ ਤਰੇਭੂਪਠਾਢੇਬਡੋਸੋਕਪਾਵੈ ॥ ੫ ॥ ਤਬੈ ਭੀਮਚੰਦੰਕੀਯੋਕੋਪਿਆਪੰ ॥ ਹਨੂਮਾਨਕੇਮੰਮੁਖਜਾਪੰ ॥ ਸਭੈਬੀ ਰਬੋਲੈਹਮੈਭੀਬੁਲਾਯੰ ॥ ਤਬੈਢੋਅਕੈਕੈਸੁਨੀਕੇਸਯੰ ॥ ੬ ॥ ਸਬੈ ਕੋਪਕੈਕੈਮਹਾਂਬੀਰਢੁਕੇ ॥ ਚਲੇਬਾਰਬੇਬਾਰਕੋਜਿਉਬਭੁਕੇ ॥ ਤਹਾਂ ਬਿਝੁੜਆਲੰਹਨਿਓਬੀਰਦਿਆਲੰ ॥ ਉਠਿਯੋਸੈਨਲੈਸੰਗਸਾਰੀਕ੍ਰਿਪਾ ਲੰ ॥ ਮਧੁਭਾਰਛੰਦ ॥ ਕੁਪਿਓਕ੍ਰਿਪਾਲ਼ ॥ ਨੱਚੇਮਰਾਲ ॥ ਬੱਜੋ ਬਜੰਤ ॥ ਅਨੰਤ ॥ ੮ ॥ ਜੁੜੰਤ ਜੁਆਣ । ਬਾਹੈ ਕ੍ਰਿਪਾਣ ॥੮॥ ॥ ਜੀਅਧਾਰੋਕ੍ਰੋਧ ॥ ਛੱਡੇਸਰੋਘ ॥ ੯ ॥ ਲੱਝੇਨਿਦਾਣ ॥ ਤਜੰ ਤਪ੍ਰਾਣ ॥ ਗਿਰਪਭੂਮ ॥ ਜਣਮੇਘਝੂੰਮ ॥੧੦ ॥ ਰਸਾਵਲ ਛੰਦ ॥ ਕ੍ਰਿਪਾਲਕੋਪਿਯੰ ॥ ਹਠੀਪਾਵਰੋਪਿਯੰ ॥ ਸਰੋਘੰਚਲਾਏ ॥ ਬਡੇਬੀਰਘਾਏ ॥ ੧੧ ॥ ਹਨੇਛਤ੍ਰਧਾਰੀ ॥ ਲਿਟੇਭੂਪਭਾਰੀ ॥ ਮਹਾਂਨਾਦਬਾਜੇ ॥ ਭਲੇਸੂਰਗਾਜੇ ॥ ੧੨ ॥ ਕ੍ਰਿਪਾਲੰਧੰ ॥ ਕੀ ਓਜੱਧਸੁਧੰ ॥ ਮਹਾਂਬੀਰਗੱਜੇ । ਮਹਾਂਸਾਰ ਬੱਜੇ ॥੧੩॥ ਕਰਯੋ ਜੁਧਚੰਡੈ ॥ ਸੁਨਿਓਨਾਵਖੰਡੈ ॥ ਚਲਿਓ ਸਸਤ੍ਰਾਹੀ ॥ ਰਜੌਤੀ ਨਿਬਾਹੀ ॥ ੧੪ ॥ ਦੋਹਰਾ ॥ ਕੋਪਭਰੇਰਾਜਾਸਭੈਕੀਨੋਜੱਧਉਪਾ ਇ ॥ ਸੈਨਕਟੋਚਨਕੀਤਬੈਘੇਰਲਈਅਰਰਾਇ ॥੧੫॥ ਭੁਜੰਗ ਪ੍ਰਭਛੰਦ । ਚਲੇਨਾਂਗਲੂਪਾਂਗਲੂਵੈਦੜੋਲੰ ॥ ਜਸਵਾਰੇਗੁਲੇਰੇ ਚਲੇਬਾਂਧ ੋਲੀ ॥ ਤਹਾਂਏਕਬਾਜਿਓਮਹਾਂਬੀਰਦਿਆਲੰ ॥ ਰਖੀਲਾ ਜਜਉਨੈਸਭੈਬਿਝੜਵਾਲੰ ॥ ੧੬ ॥ ਤਵੈਕੀਟਤਉਲਉਤੁਫੰਗੰ ਭਾਰੋ ॥ ਹਿਰਦੈਏਕਰਾਵੰ ਤਕੈਤੱਕਿਮਾਰੋ ॥ ਗਿਰਿਓਝੂਮਭੂਮੈਕਰਿਓ ਜੱਧਵੱਧ ॥ ਭਉਮਾਰਬੋਲਿਯੇਮਹਾਮਾਨਕਧੇ ॥ ੧੭ ॥ ਭਜਿਓਤੁ ਪਕੰਬਾਣਪਾਨੰਸੰਭਾਰੇ ॥ ਚਤੁਰਬਾਨਿਲੈ ਸੁਸਬਿਯੰਪਰੇ ॥ ਤ੍ਰਿਤਿ ਯੋਥਾਂਣਲੈਬਾਂ ਪਾਣੰਚਲਾਏ ॥ ਲਗੇਯਾਲਗੇਨਾਕਛੁਜਾਨਪਾਏ ॥ ੧੮ ॥ ਸੁਤਉਲਉਦਈ ਜਧਕੀਨੋਉਝਾਰੰ ॥ ਤਿਨੈਖੈਦਕੈਬਾਰਕੇਬੀ ਚਡਾਰੰ ॥ ਪਰੀਮਾਰਬੂੰ ਗੰਛੁਟੀਬਾਂਣਗੋਲੀ ॥ ਮਨੋਸੂਰਬੈਠੇਭਲੀਖੇ ਲਹੋਲੀ ੧੯॥ਗਿਰੇਬੀਰਭੂਮੰ ਸਰੰ ਸਾਂਗਪੇਲੰ । ਰੰਗੇਣਬਸਤ੍ਰੈਮਨੋਫਾ ਗਖੇਲੰ ॥ ਲੀਯੋਜੀਤਬੈਰੀਕੀਆਆਨਡੇਰੰ ॥ ਤੇਉਜਾਇਪਾਰੰਰਹੇ ਬਾਰਕੇਰੰ ॥ ੨੦ ॥ ਭਈਰਾਗੁਬਾਰਕੇਅਰਧਜਾਮੰ ॥ ਤਬੈਛੋਰਗੇ Digitized by Panjab Digital Library | www.panjabdigilib.org