ਪੰਨਾ:ਦਿਲ ਖ਼ੁਰਸ਼ੈਦ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)

ਡਰਦਾ ਡਰਦਾ ਪੁਛੇ ਉਸ ਤੋਂ ਤੂੰ ਕੀ ਚੀਜ਼ ਨਿਆਰੀ । ਆਦਸ ਜਿੰਨ ਫਰਿਸ਼ਤਾ ਹੈਂ ਤੂੰ ਯਾ ਖਾਕੀ ਹੈਨਾਰੀ ਜੇਕਰਹੂਰਬਹਿਸ਼ਤੀਤੂੰਨੂੰ ਕਿਉਂ ਦੁਨੀਆਂ ਤੇ ਆਈ । ਏਥ ਦੁਖ ਅੰਦੋਹ ਕਜੀਏ ਸੁਖ ਨਹੀਂ ਇਕ ਰਾਈ।ਜੇਕਰ ਨਸਲ ਪਰੀ ਦੀ ਹੈਂ ਤੂੰ ਜਾਈਂ ਨ ਮਾਰ ਉਡਾਰੀ ਕਾਹਨੂੰ ਹਸੇਂ ਕਾਹ ਨੂੰ ਰੋਵੇਂ ਦਸ ਹਕੀਕਤ ਸਾਰੀ ਤਾ ਉਸ ਣਾਜਕ ਹੋਠ ਗੁਲਾਬੀ ਨਾਲ ਮੁਹੱਬਤ ਖੋਲੇ ਸ਼ੀਰੀ ਕਰਨ ਗਲਾਂ ਓਹ ਲੱਗੀ ਹੌਲੀ ਹੌਲੀ ਬੋਲੇ । ਆਖੇ ਨਾਮੈਂ ਜਿੰਨ ਪਰੀ ਨ ਹੂਹ ਬਹਿਸ਼ਤੋਂ ਆਈ । ਮੈਂ ਹਾਂ ਆਦਮ ਜਾਤ ਜਨਾਨੀ ਬਾਦਸ਼ਾਹਦੀ ਜਾਈ ਏਥੇ ਚੁਕ ਲਿਆਂਭੀ ਦੇਵਾਂ ਉਜੜ ਆਈ ॥ ਮਾਂ ਪਿਓ ਭੈਣ ਭਰਾ ਵਾਂ ਕੋਲੋਂ ਪਾਈ ਰਬਜੁਦਾਈ। ਵਤਨ ਵਲਾਇਤ ਅੰਦਰ ਸਾਡਾ ਰਾਜ ਹਕੂਮਤ ਸਾਰਾ ਨੂਰ ਜਮਾਲ ਮੇਰਾ ਤਤੀਦਾ ਹੈ ਗਾਨਾਮ ਪਿਆਰਾ॥ ਬਾਰਾਂ ਵਰ੍ਹਿਆਂਪਿਛੋਂ ਮੈਂ ਆਦਮ ਰੂਪ ਵਖਾਯਾ। ਸੂਰਤ ਸੋਸਣੀਦੇਖਤੇਰੀ ਨੂੰ ਮੈਨੂੰਹਾਸਾਆਯਾ ਤੇ ਉਸ ਰੋਵਨ ਵਾਲਾ ਤੈਨੂੰ ਸਾਰਾ ਹਾਲ ਸੁਨਾਵਾਂ। ਸਦਕੇਜਾਵਾਂਘੋਲਘਮਾਯਾ ਤੇ ਉਸੇ ਮਰ ਜਾਵਾਂ।ਦਿਓ ਜਵਾਲ ਅਯਾ ਜਿਸ ਵੇਲੇ ਛਡੇ ਗਾਨਾ ਤੈਨੂੰ ਏਸੇ ਗਲੋਂ ਐ ਸ਼ਾਹਜ਼ਾਦਾ ਰੋਣਾਆਇਆ ਮੈਨੂੰ ਕਹੇ ਸ਼ਾਹਜ਼ਾਦਾ ਕਿਸੇ ਤਰਾਂ ਓਹ ਛਡੇਗਾ ਕਿ ਨਾਹੀਂ । ਜਿਉਂ ਕਰਜਾਨੋਂ ਕਿਸ਼ੇ ਬਹਾਨੇ ਮੇਰੀ ਜਾਨ ਬਚਾਈ ਕਹੇ ਸ਼ਾਹ ਜਾਦੀ ਰੱਖ ਤਸਦੀਤੈਨੂੰ ਆਪ ਬਚਾਵਾਂ ਇਹ ਗਲ ਕਹਿਕੇ ਸ਼ਾਹਜ਼ਾਦੀ ਇਕ ਕੱਚੀ ਤੰਦ ਮੰਗਾਵੇ । ਮੌਤ ਪੜ੍ਹਕੇ ਨਾਲ ਸ਼ਤਾਬੀ ਗਲ ਓਸਦੇ ਵਿਚ ਪਾਵੇ॥ ਦਿਲ ਖੁਰਮ ਨੇ ਦੁਨੀਆਂ ਵਾਲਾ ਹੋਸ਼ ਹਵਾਸ਼ ਭੁਲਾਯਾਮੱਖੀ ਜੇਡਾ ਕਦ ਹੋਇਓ ਸੂਜਾਦੁ ਜੋਰਦੂ ਜੋਰ ਜਾਂ ਪਾਇਆਂ ਨੂਰਜਮਾਲਸ਼ਤਾਬੀ ਫੜ ਕੇਡਬੀ ਵਿਚ ਲੁਕਾਯਾਉਚਰਾਂ ਨੂੰ ਜਵਾਲ ਦਿਓ ਭੀ ਨਾਲ ਸ਼ਤਾਬੀਆਯਾ ਜੋ ਮਵਾ ਆਂਦਾ ਉਸ਼ਖਾਤਰ ਅਗੇਚਾ ਟਕਯਾ ਸ਼ਾਹਜਾਦੀ ਕੁਛ ਥੋੜਾ ਥੋੜਾ ਉਸਦੇ ਵਿਕੇਂ ਖਾਯਾ। ਦਿਲ ਖੁਰਮ ਦੀ ਬਾਕੀ ਅਮਨ ਅਮਾਨ ਟਕਾਯਾ । ਰਾਤ ਪਈ ਹੁਣ ਦੇਉਤਾਈਂਨੀਂ ਦ੍ਰਗਲਬਾ ਪਾਪਾ।ਹੁਣ ਏਹ ਓਹਲੇ ਹੋਕੇ ਸ਼ਹਜਾਦੇ ਨੂੰ ਆਦਮ ਰੂਪ ਬਨਾਲੇ ਤੇ ਉਹ ਮੇਵਾ ਨਾਲ ਮੁਹੱਬਤ ਉਸ ਨੂੰ ਚਾਖ ਲਾਵੇ ਮੇਵਾ ਖਾਕੇ ਦਿਲ ਖੁਰਮ ਫਿਰ ਸ਼ੁਕ੍ਰ ਅੱਲਾ ਦਾ ਕਰਦਾ । ਰਾਤ ਗਈ ਲੰਘ ਨਾਲ ਖੁਸ਼ੀ ਦੇ ਹੋਯਾ ਵਕਤ ਫਜਰਦਾ । ਨੂਰ ਜਮਾਲ ਸ਼ਾਹਜ਼ਾਦੇ ਨੂੰ ਹੁਣ