ਇਹ ਸਫ਼ਾ ਪ੍ਰਮਾਣਿਤ ਹੈ
ਮੁਖ-ਬੰਧ
ਪਿਛਲੇ ਡੇਢ ਕੁ ਦਹਾਕੇ ਤੋਂ ਜਿੱਥੇ ਪੰਜਾਬੀ ਸਾਹਿੱਤ ਨੇ ਕਵਿਤਾ ਦੇ ਪੱਖੋਂ ਕੋਈ ਹੌਸਲਾ ਵਧਾਊ ਤ੍ਰੱਕੀ ਨਹੀਂ ਕੀਤੀ, ਉਥੇ ਇਸ ਨੇ ਕਹਾਣੀ-ਰਚਨਾ ਵਿਚ ਖੂਬ ਨਾਮਣਾ ਖੱਟਿਆ ਹੈ। ਅਜ ਤੋਂ ਦਸ ਪੰਦਰਾਂ ਸਾਲ ਪਹਿਲਾਂ ਜੇ ਪੰਜਾਬੀ ਕਹਾਣੀਕਾਰਾਂ ਦੀ ਗਿਣਤੀ ਉੱਗਲਾਂ ਤੇ ਗਿਣਨ ਜੋਗੀ ਸੀ, ਤਾਂ ਹੁਣ ਮਾਲਾ ਦੇ ਮਣਕਿਆਂ ਦੇ ਤੌਰ ਤੇ ਇਨ੍ਹਾਂ ਨੂੰ ਗਿਣਿਆਂ ਜਾ ਸਕਦਾ ਹੈ - ਅਰਥਾਤ ਸੌ ਦੇ
- ੯ -