ਪੰਨਾ:ਦੀਵਾ ਬਲਦਾ ਰਿਹਾ.pdf/112

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਾਵੋਗੇ, ਨਹੀਂ ਤੇ ਹਾਰਟ ਅਟੈਕ ਦਾ ਖ਼ਤਰਾ ਹੈ।" ਸੁ ਮੈਂ ਕੁੱਲੂ... ਕੁਝ ਚਿਰ ਚੁਪ ਰਹਿਣ ਦੇ ਬਾਅਦ ਉਸ ਨੇ ਰੁਮਾਲ ਨਾਲ ਅੱਖਾਂ ਪੂੰਝੀਆਂ। ਰਾਤ ਕਾਫ਼ੀ ਚਲੀ ਗਈ ਸੀ। ਬਾਹਰ ਬਹੁਤ ਬਾਰਸ਼ ਹੋਣ ਕਰਕੇ ਮੈਂ ਵੀ ਸਤੀਸ਼ ਦੇ ਘਰ ਹੀ ਲੰਮਾ ਪੈ ਗਿਆ।

ਥੋੜਾ ਚਿਰ ਠਹਿਰ ਕੇ ਸਤੀਸ਼ ਕਹਿਣ ਲਗਾ, "ਦੀਪਕ ! ਜੇ ਬੁਰਾ ਨਾ ਮਨਾਵੇਂ, ਤਾਂ ਮੈਂ......' ਉਸ ਨੇ ਸਾਮ੍ਹਣੇ ਅੰਗੀਠੀ ਤੇ ਪਈ ਹੋਈ ਬੋਤਲ ਵਲ ਇਸ਼ਾਰਾ ਕੀਤਾ।

੧੧੪

ਜੇ ਬੁਰਾ ਨਾ ਮਨਾਵੇਂ