ਪੰਨਾ:ਦੀਵਾ ਬਲਦਾ ਰਿਹਾ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲਾਂ ਦੀ ਮਾਰਕਿਟ ਵਿਚ ਆਈ ਹੋਈ ਹੈ ਤੇ ਕਾਫ਼ੀ ਗਿਣਤੀ ਵਿਚ ਵਿਕ ਰਹੀ ਹੈ।'

ਪਾਲ ਨੇ ਕਿਤਾਬ ਰਮੇਸ਼ ਦੇ ਬੁਕ-ਸ਼ੈੱਲਫ਼ ਵਿਚ ਸੁੱਟ ਦਿੱਤੀ ਅਤੇ ਆਖਣ ਲਗਾ- ‘ਉਸ ਨੇ ਠੀਕ ਹੀ ਤਾਂ ਕਿਹਾ ਸੀ, “ਇਹ ਕਬਰਸਤਾਨ ਏ। ਇਥੇ ਤੇਰੇ ਵਰਗੀਆਂ ਕਈ ਲਾਸ਼ਾਂ ਦਬੀਆਂ ਪਈਆਂ ਹਨ।" ਇਹ ਲੱਤਾਂ ਦੇ ਭੂਤ ਕਦੀ ਗੱਲਾਂ ਬਾਤਾਂ ਨਾਲ ਸਿਧ ਨਹੀਂ ਹੋਣ ਵਾਲੇ। ਹੁਣ ਇਨ੍ਹਾਂ ਨੂੰ ਸੂਤ ਹੋਣਾ ਹੀ ਪਵੇਗਾ'...........ਤੇ ਪਾਲ ਗੁੱਸੇ ਵਿਚ ਤੇਜ਼ ਤੇਜ਼ ਕਦਮ ਪੁਟਦਾ ਦੂਰ ਹਨੇਰੇ ਵਿਚ ਅਲੋਪ ਹੋ ਗਿਆ।

੨੪

ਇਹ ਕਬਰਸਤਾਨ ਹੈ