ਪੰਨਾ:ਦੁਖ ਭੰਜਨੀ ਸਾਹਿਬ2.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਖ ਭੰਜਨੀ

(੨੮)

ਸਾਹਿਬ

ਸਤਿਗੁਰਿ ਤਾਪੁ ਗਵਾਇਆ ਭਾਈ
ਠਾਂਂਢਿ ਪਈ ਸੰਸਾਰਿ॥
ਅਪਣੇ ਜੀਅ ਜੰਤ ਆਪੇ ਰਾਖੇ
ਜਮਹਿ ਕੀਓ ਹਟਤਾਰਿ॥ ੧॥
ਹਰਿ ਕੇ ਚਰਣ ਰਿਦੈ ਉਰਿ ਧਾਰਿ॥
ਸਦਾ ਸਦਾ ਪ੍ਰਭੁ ਸਿਮਰੀਐ ਭਾਈ
ਦੁਖ ਕਿਲਬਿਖ ਕਾਟਣਹਾਰੁ॥ ੧॥ ਰਹਾਉ॥
ਤਿਸ ਕੀ ਸਰਣੀ ਊਬਰੈ ਭਾਈ
ਜਿਨਿ ਰਚਿਆ ਸਭੁ ਕੋਇ॥
ਕਰਣ ਕਾਰਣ ਸਮਰਥੁ
ਸੋ ਭਾਈ ਸਚੈ ਸਚੀ ਸੋਇ॥
ਨਾਨਕ ਪ੍ਰਭੂ ਧਿਆਈਐ ਭਾਈ
ਮਨੁ ਤਨੁ ਸੀਤਲੁ ਹੋਇ॥ ੨॥ ੧੯॥ ੪੭॥

(੩੦)ਸੋਰਠਿ ਮਹਲਾ ੫॥
ਸੰਤਹੁ ਹਰਿ ਹਰਿ ਨਾਮੁ ਧਿਆਈ॥