ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੰਪਤੀ ਪਿਆਰ

ਜੀਵਨ-ਝਲਕ

ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਵੈਦ

ਜਨਮ: 7 ਮਾਰਚ 1881, ਤਰਨ ਤਾਰਨ।
ਪਿਤਾ ਜੀ: ਵੈਦਰਾਜ ਭਾਈ ਜੈਮਲ ਸਿੰਘ ਜੀ
ਵਿਦਿਆ: ਗੁਰਮਤ, ਵੈਦਿਕ, ਸ਼ਾਸਤ੍ਰ, ਜੋਤਿਸ਼, ਪੰਜਾਬੀ, ਹਿੰਦੀ, ਸੰਸਕ੍ਰਿਤ,
     ਉਰਦੂ, ਅੰਗਰੇਜ਼ੀ।
ਸੇਵਾਵਾਂ: ਸਿੰਘ ਸਭਾ ਲਹਿਰ, ਚੀਫ਼ ਖ਼ਾਲਸਾ ਦੀਵਾਨ, ਮਿਉਂਸਿਪਲ
    ਕਮੇਟੀ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਿੱਬੀ
    ਆਯੁਰਵੈਦਿਕ ਕਾਨਫ਼ਰੰਸ, ਟੈਂਪ੍ਰੈਂਸ ਫ਼ੈਡਰੇਸ਼ਨ, ਖ਼ਾਲਸਾ ਹਾਈ
    ਸਕੂਲ, ਕੋਆਪ੍ਰੇਟਿਵ ਬੈਂਕ (ਤ; ਤਾ:) ਦੇਸ਼-ਭਗਤਾਂ ਦੀ ਸਹਾਇਤਾ,
    ਸਾਹਿਤਕਾਰਾਂ ਨੂੰ ਉਤਸ਼ਾਹ। ਪਹਿਲੀ ਸਰਬ-ਹਿੰਦ ਗੁਰ-ਤੀਰਥ
    ਯਾਤਰਾ ਟਰੈਨ।
ਸਾਹਿਤ ਰਚਨਾ: ਮਨਮਤ ਪ੍ਰਹਾਰ ਲੜੀ (ੳ), ਪੰਜਾਬੀ ਪ੍ਰਚਾਰ ਰਤਨਾਵਲੀ
    ਲੜੀ (13), ਸ੍ਵਦੇਸ਼ ਭਾਸ਼ਾ ਪ੍ਰਚਾਰਕ ਲੜੀ (170), ਸਿੱਖ
    ਹੈਂਡ ਬਿੱਲ (42), ਫੁਟਕਲ ਪੁਸਤਕਾਂ (11), ਦੁਖ ਨਿਵਾਰਨ
    ਮਾਸਕ ਪੱਤ੍ਰ (1906 ਤੋਂ 1920)।
ਜੇਲ੍ਹ ਯਾਤਰਾ: 1924-25-ਮੋਰਚਾ ਨਾਭਾ (ਦੂਜਾ ਜੱਥਾ, ਸ਼ਰੋਮਣੀ
   ਗੁਰਦੁਆਰਾ ਪ੍ਰਬੰਧਕ ਕਮੇਟੀ), 1936-ਕ੍ਰਿਪਾਨ ਮੋਰਚਾ।
   ਗੁਰਮਤ: ਸ੍ਰੀ ਗੁਰੂ ਗ੍ਰੰਥ ਸਾਹਿਬ ਹਿੰਦੀ ਅੱਖਰਾਂ ਵਿਚ, ਗੁਰਮਤ ਅਖੌਤਾਂ।
   ਨਿੱਜ ਦੀ ਲਾਇਬਰੇਰੀ: ਪੰਜਾਬੀ 8624, ਹਿੰਦੀ 4752, ਉਰਦੂ 2594,
   ਅੰਗਰੇਜ਼ੀ 2654, (ਪੰਜਾਬੀ ਯੂਨੀਵਰਸਿਟੀ ਜੌਗ ਭੇਟਾ 1966)।
ਪੁਰਸਕਾਰ: ਪੰਜ ਵਾਰ, 1300 ਰੁਪਏ, ਸਭ ਪ੍ਰਚਾਰ ਹਿਤ ਦਾਨ ਕੀਤੇ।
ਗੁਰਪੁਰੀ ਸਿਧਾਰੇ: 3 ਅਕਤੂਬਰ 1936।

256