ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਹਾਂ ਫੈਲਾ ਰਹੀਆਂ ਸਨ। ਜਿਵੇਂ ਕਹਿ ਰਹੀਆਂ ਹੋਣ। ‘ਕਾਸ਼ ! ਅਸੀਂ ਇਨਸਾਨ ਹੁੰਦੀਆਂ । ਦੁਨੀਆਂ ਬਦਲ ਦੇਂਦੀਆਂ, ਤਕਦੀਰ ਪਲਟ ਸੁਟਦੀਆਂ, ਅਮੀਰ ਅਤੇ ਗਰੀਬ ਦਾ ਭੇਦ ਮਿਟਾ ਦੇਂਦੀਆਂ । ਲਛੀ ਨੂੰ ਗਹਿਣੇ ਪਾਉਣ ਤੋਂ ਪਹਿਲਾਂ ਸੇਠ ਦਾ ਘਰ ਲੁਟਦੀਆਂ। -੧੨- “ਸਰੋਜ’