ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ ਕਿ ਇਸ ਮੁਕਦਮੇ ਤੋਂ ਇਕ ਮਹੀਨਾ ਮਗਰੋਂ ਇਕ ਬਦਲਬਾਈ ਵਾਲੇ ਦਿਨ ਗੁੱਜਰ ਵੱਗ ਚਾਰ ਰਿਹਾ ਸੀ। ਜਦ ਉਹ ਵਗ ਚਰਾਂਦਾ ਚਰਾਂਦਾ ਪਰਤਾਪੀ ਦੇ ਮਰਨ ਦੀ ਥਾਂ ਤੇ ਪੁੱਜਾ ਤਾਂ ਅਸਮਾਨ ਤੋਂ ਕੜਕਦੀ ਬਿਜਲੀ ਉਸ ਉੱਤੇ ਪੈ ਗਈ ਤੇ ਉਹ ਉਸੇ ਥਾਂ ਖੜੀ ਖੜੀ ਹੋ ਗਿਆ।

81