ਪੰਨਾ:ਪਾਪ ਪੁੰਨ ਤੋਂ ਪਰੇ.pdf/136

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਛਾਵਾਂ ਉਸ ਦੀ ਬਣਾਈ ਕਬਰ ਵਿਚ ਮਿੱਟੀ ਭਰ ਰਿਹਾ ਸੀ।

"ਅੱਬਾ ਮੈਂ ਭੁੱਖੀ ਸਾਂ।" ਉਸ ਦੇ ਕੰਨਾਂ ਵਿਚ ਗੂੰਜਿਆ? ਸੜਕ ਤੇ ਦੌੜ ਰਹੀਆਂ ਕਾਰਾਂ, ਕੁਝ ਰੌਸ਼ਨੀਆਂ ਸਣੇ ਆਪਸ ਵਿਚ ਟਕਰਾ ਗਈਆਂ। ਰਾਤ ਦੀ ਡੂੰਗੀ ਕਾਲਖ ਵਿਚ ਨਿੱਸਲ ਸੁੱਤਾ ਰਿਹਾ ਕਬਰਸਤਾਨ। ਉਸ ਨੂੰ ਇਉਂ ਭਾਸਿਆ, ਜਿਵੇਂ ਅਣਗਿਣਤ ਕਬਰਾਂ ਆਪਣੀਆਂ ਬਾਹਵਾਂ ਟਡ ਕੇ ਉਸ ਨੂੰ ਆਪਣੇ ਵਲ ਬੁਲਾ ਰਹੀਆਂ ਸਨ।

 
੧੩੫