ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਨੰਦ ਰਿਹਾ ਕਰੋ 'ਹਸਕੇ ਗੁਜ਼ਾਰ ਦਿਹੁ, ਸਾਈ'
ਨਾਲ ਲਾਵੀਂ ‘ਨੇਹੁੰ' ਬਸ ਐਨੀ ਗਲ,

ਤਨ-ਮਨ-ਤੇ ਆਤਮਾ ਦੇ ਦਿੱਤੇ ਤੇ ਆਨੰਦ, ਪੂਰਨਾਨੰਦ, ਬ੍ਰਹਮਾਨੰਦ ਹੋ ਗਿਆ। ਐਥੇ ਨਜ਼ਰ ਰਖਯਾ ਕਰੋ ਤੇ ਹੋਰਥੇ ਨਾਂ ਤਕਿਆ ਕਰੋ,

“ਸਿਰ ਊਪਰਿ ਠਾਢਾ ਗੁਰੁ ਸੂਰਾ" “ਨਾਨਕ ਤਾਕੇ ਕਾਰਜ ਪੂਰਾ"

(ਸੁਖਮਨੀ 22-7)

-ਵੀਰ ਸਿੰਘ

ਪਿਆਰ ਜੀਓ

157