ਖਰੀਦੋ, ਪਰ ਕਸਰੇ ਸੋਨਾ ਨਹੀਂ ਪ੍ਰੰਤੂ ਆਤਮ ਤਲਾਸ਼ ਵਿਚ ਧੋਖਾ ਆਚਾਰਜ ਕੰਨਾਂ ਦੀ ਘੂੰ-ਘੂੰ ਨੂੰ ਤਾਂ ਡਰ ਕੇ ਪੈਰ ਧਰਨ ਲਈ ਨਹੀਂ ਵੇਚਿਆ ਕਰਦੇ। ਮੈਨੂੰ ਕਿਸੇ ਨਾਲ ਦਵੈਖ ਨਹੀਂ ਹੈ ਖਾ ਬੈਠਣਾ ਬੜਾ ਭਾਰੀ ਨੁਕਸਾਨ ਹੈ। ਜਿਸ ਮਤ ਦੇ ਅਨਾਹਦ ਸ਼ਬਦ ਸਮਝਦੇ ਤੇ ਸਿਖਾਂਦੇ ਹਨ, ਉਥੇ ਮੇਰੇ ਵਰਗੇ ਤਿਆਰ ਹੋਨਗੇ?
ਸ਼ਬਦ ਦੋ ਪ੍ਰਕਾਰ ਹੈ, ਇਕ ਆਹਤ ਤੇ ਇਕ ਅਨਾਹਤ 1 ਆਹਤ ਓਹ ਹੈ ਜੋ ਪਦਾਰਥਾਂ ਦੇ ਆਪੋ ਵਿਚ ਵੱਜਣ ਜਾਂ ਜੁਦਾ ਹੋਣ ਤੋਂ ਹੋਵੇ, ਜੈਸੇ ਹੱਥ ਤੇ ਹੱਥ ਮਾਰਿਆਂ ਯਾ ਵਾਜੇ ਨੂੰ ਪਾੜਿਆਂ ਸ਼ਬਦ ਹੁੰਦਾ ਹੈ। ਅਨਾਹਤ ਸ਼ਬਦ ਓਹ ਹੈ ਜੋ ਵਜਾਇਆਂ ਅਤੇ ਕਿਸੇ ਫਾਂਸ ਦੋ ਪਦਾਰਥਾਂ ਦੇ ਮੌਲਣ ਯਾ ਪਾਟਣ ਦੀ ਲੋੜ ਨਾ ਰਖੋ ਪਰ ਇਕੱਲਾ ਪਦਾਰਥ ਸ਼ਬਦ ਕਰ ਨਹੀਂ ਸਕਦਾ, ਤਾਂ ਤੇ ਅਨਾਹਤ ਸ਼ਬਦ ਆਤਮ ਖੇਡ ਹੈ, ਸਰੀਰਕ ਨਹੀਂ ਘੂੰ-ਘੂੰ ਕੰਨਾਂ ਦੇ ਪਰਦਿਆਂ ਨਾਲ (ਆਵਾਜ਼ ਦੀਆਂ ਲਹਿਰਾਂ) ਤੋਂ ਪੈਦਾ ਹੈ। ਹੁਣ ਕੰਨਾਂ ਦੀ ਹੁੰਦੀ ਹੈ। ਏਹ ਪ੍ਰਤੱਖ ਆਹਤ ਹੈ। ਇਸ ਨੂੰ ਜੋ ਆਚਾਰਜ ਅਨਾਹਤ ਕਹੇ ਉਸ ਦੀ ਰਹਿਨੁਮਾਈ ਡਰ ਹੈ ਕਿ ਸਾਨੂੰ ਮੰਜ਼ਲ ਤੇ ਨਹੀਂ ਲੈ ਜਾਇਗੀ। ਜੇਕਰ ਦਸ ਗੋਨ ਕੁਨੀਨ ਖਾ ਲਈ ਜਾਵੇ ਤਦ ਪਏ ਅਨਾਹਤ ਵਾਲੇ ਵਜਦੇ ਹਨ। ਸੋ ਜੋ ਅਵਸਥਾ ਕੁਨੈਨ ਪੈਦਾ ਕਰ ਸਕਦਾ ਹੈ ਓਹ ਸਰੀਰਕ ਹੈ, ਆਤਮਕ ਨਹੀਂ ਹੈ। ਸ੍ਰੀ ਗੁਰੂ ਜੀ ਦਸਦੇ ਹਨ: ਕਿ ਅਨਾਹਤ ਸ਼ਬਦ ਕੰਨਾਂ ਦੀ ਖੇਡ ਨਹੀਂ ਹੈ, ਪਰ ਓਹ - ਹਿਰਦੇ ਦੇ ਸਾਧਨ ਤੋਂ ਪੈਦਾ ਹੁੰਦੀ ਹੈ, ਯਥਾ; ‘ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ'। ਇਹ ਝੁਨਕਾਰ ਸ਼ਬਦ ਸਿਮਰਨ ਦੇ ਨਤੀਜੇ ਵਿਚ ਪੈਦਾ ਹੁੰਦੀ ਹੈ, ਜੋ ਮਨ ਦਾ ਕੰਮ ਅਰ ਜਦ ਸਿਮਰਨ ਅਜਪਾ ਹੋ ਜਾਂਦਾ ਹੈ। ਪਸਿਤਾਂ ਅਵਸਥਾ ਲੰਘਕੇ ਪਰਾ ਤੇ ਪਹੁੰਚਾਂਦਾ ਹੈ, ਜਿਸਦੇ ਅਗੇ ਸ਼ਬਦ ਬ੍ਰਹਮ ਦਾ ਅਸਥਾਨ ਹੈ, ਉਥੋਂ ਅਨਾਹਤ ਹੈ, ਤਿਸਤੇ ਅਗੋਂ ਏਕੇ ਦੀ ਅਵਸਥਾ ਹੈ ਤੇ ਫੇਰ ਸਥਾਰਥ ਹੈ। ਸੌ ਮਿਤ੍ਰ ਜੀ, ਜਿਸ ਮਤ ਦੇ ਆਚਾਰਯ ਇਸ ਤਰ੍ਹਾਂ ਟਪਲੇ ਵਿਚ ਹਨ ਉਥੋਂ ਆਪ ਕੀਹ ਲਓਗੇ, ਸਿਵਾ ਮੁਗ਼ਲਤੇ ਦੇ। ਜੇਕਰ ਆਪ ਗੁਰੂ ਘਰ ਦੇ ਤ੍ਰੀਕੇ ਨਾਲ ਸ਼ਬਦ ਸੁਰਤ ਦਾ ਸਾਧਨ ਕਰਨਾ ਲੋਚਦੇ ਹੋ, ਤਦ ਏਹ ਅਲੂਣੀ ਸਿਲਾ ਹੈ, ਇਥੇ ਹੋਰਨਾ ਮਤਾਂ ਵਾਂਙੂ ਕਿਸੇ ਨੇ ਆਪੋਂ ਵਾਹ-ਵਾਹ ਨਹੀਂ ਕਰਨੀ, ਕਿਸੇ ਨੇ ਖਾਈ-ਟੱਪਣਾ ਰਾਹ ਨਹੀਂ ਦੱਸਣਾ, ਕਿਸੇ ਨੇ ਕਿਸੇ ਵੇਲੇ ਆਪ ਦੀ ਨਾਵਾਕਫੀ ਦਾ ਫਾਇਦਾ ਨਹੀਂ ਉਠਾਣਾ। ਇਸ ਘਰ ਵਿਚ ਸੱਚ ਹੈ, ਅਰ ਨੰਗਾ ਸੱਚ, ਤੇ ਨੰਗਾ ਸੱਚ ਸੁਆਦੀਕ ਨਹੀਂ ਹੋਯਾ ਕਰਦਾ। ਕੀ ਆਪ ਚਾਹੁੰਦੇ ਹੋ ਧਰੋ ਜਿਸ ਦੀ ਮਹਿਮਾ ਹੈ ਕਿ ਪ੍ਰਮਾਨੰਦ ਪ੍ਰਦਾਨ ਕਰੇ, ਕਿ ਉਸ ਮਾਰਗ ਪਰ ਕਦਮ ਤਦ ਓਹ ਸਾਰਾ ਕੁਛ ਜੋ ਉਸ ਰਸਤੇ ਦਾ ਰੋਕ ਹੋਵੇਗਾ, ਅਰ ਚਿਤ ਨੂੰ ਪਿਆਰਾ ਹੋਵੇਗਾ ਚਿਤ ਨੂੰ ਛੱਡਣਾ ਪਵੇਗਾ। ਮਸਲਨ:
1) ਅੰਮ੍ਰਿਤ ਵੇਲੇ ਦੀ ਨੀਂਦ
(2) ਸੰਝ ਵੇਲੇ ਦੀ ਗੱਪ ਝੜੱਪ
(3) ਸੰਸਾਰ ਨੂੰ ਸੁਖ ਜਾਣਨਾ।
(4) ਅਪਣੇ ਅਜੋਗ ਆਰਾਮ ਰਸ ਤੇ ਖ਼ਾਹਸ਼ਾਂ।
ਫਿਰ ਗੁਰੂ ਘਰ ਵਿਚ ਸਾਧਨ ਕੋਈ ਮਸ਼ੀਨ ਦੇ ਪੁਰਜ਼ਿਆਂ ਵਾਂਙੂ ਚਲਣ ਵਾਲੇ ਨਹੀਂ,ਪ੍ਰੰਤੂ ਏਹ ਤੇ ਭਗਤੀ ਦਾ ਰਸਤਾ ਹੈ। ਕਿਕੂੰ ਵਾਹਿਗੁਰੂ ਜਿਲ੍ਹੇ, ਹਠ ਯੋਗ ਦੇ ਅਮਲ ਹਨ,
84
ਪਿਆਰੇ ਜੀਓ