ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਤੇ ਸ਼ੁਕਰ ਦੀ ਓਟ ਨਾਲ ਬਚਾਈ ਜਾਵੇ। ਦੂਸਰੇ ਬਿਰਹੋਂ ਦੀ ਚੋਟ ਨੂੰ ਸੀਲ ਸੰਤੋਖ ਨਾਲ ਝੱਲਿਆ ਜਾਏ।
ਵਿਛੋੜਾ ਇਹ ਸਦਾ ਲਈ ਨਹੀਂ, ਨਾਸਤਕਾਂ, ਬੇਮੁੱਖਾਂ, ਗਾਫ਼ਲਾਂ ਲਈ ਸਦਾ ਦਾ ਵਿਛੋੜਾ ਹੋਊ ਪਰ ਗੁਰਮੁੱਖ ਹੋ ਚੁਕੇ ' ਤੇ ਨਾਮ ਦੇ ਤਰਲੇ ਲੈ ਰਹੇ ਗੁਰਸਿਖਾਂ ਲਈ ਇਹ ਵਿਛੋੜਾ ਕੁਝ ਕਾਲ ਦਾ ਹੈ।
—ਵੀਰ ਸਿੰਘ
ਪਿਆਰੇ ਜੀਓ
99