________________
( ੧੦੭ ). ਪੈਰੀ ਪਇਆ, ਤਾਂ ਆਖਿਓਸੁ ਜੀ ! ਜਾਂ ਏਹ ਵਸਤੁ ਨਹੀਂ ਸੀ, ਤਬ ਪਰਮੇਸੁਰੁ ਕਹਾਂ ? ਤਦਹੀ ਬਾਬਾ ਬੋਲਿਆ, ਸਬਦੁ ਰਾਗੁ ਮਾਰੂ ਵਿਚ ਸੋਲਹਾ ਮਃ ੧ ਅਰਬਦ ਨਰਬਦ ਧੁੰਧੂਕਾਰਾ॥ਧਰਣਿ ਨ ਗਗਨਾ ਹੁਕਮੁ ਅਪਾਰਾ॥ਨਾਦਿਨ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੨॥ ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥ ਨਾ ਤਦਿ ਸੁਰਗੁ ਨ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈਕਾਲਾ ॥ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾਕੋ ਆਇ ਨ ਜਾਇਦਾ ॥੩॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ॥ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾਕ ਦੁਖੁ ਸੁਖੁ ਪਾਇਦਾ ॥੪॥ ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦ ਸਿਧ ਸਾਧਿਕ ਸੁਖਵਾਸੀ॥ ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥੫॥ ਜਪ ਤਪ ਸੰਜਮ ਨਾ ਬਤ ਜਾ॥ ਨਾਕੋ ਆਖਿ ਵਖਾਣੇ ਜਾਂ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੋਆਲਾ ਤੰਤੁ ਮੰਤੁ ਪਾਖੰਡੁ ਨ ਕੋਈ ਨਾਕੋ ਵੰਸੁ ਵਜਾਇਦਾ ॥੭॥ ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੇ ਧਿਆਇਦਾ ॥੮॥ ਨਿੰਦ ਬਿੰਦ ਨਹੀ ਜੀਉ ਨ ਜਿੰਦੋਸਨਾ ਤਦਿ ਗੋਰਖੁ ਨਾ ਮਾਛਿੰਦੋਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾਕੋ ਗਣਤ ਗਣਾਇਦਾ i੯ਵਰਨ ਭੇਖ ਨਹੀ ਬ੍ਰਹਮਣ ਖੜੀ ॥ ਦੇਉ ਨ ਦੇਹੁਰਾ ਗਊ ਗਾਇੜੀ॥ਹੋਮ ਜਗ ਨਹੀ ਤੀਰਥਿ ਨਾਵਣ ਨਾ ਪੂਜਾ ਲਾਇਦਾ ॥੧੦ਨਾਕ ਮਲਾ ਨਾਕੋ ਕਾਜੀਨਾਕੋ ਸੇਖੁ ਮਸਾਇਕੂ ਹਾਜੀ ਰਈਅਤਿ ਰਾਉ ਨ ਹਉਮੈ ਦੁਨੀਆਂ ਨਾ ਕੋ ਕਹਣੁ ਕਹਾਇਦਾ॥੧੧ਭਾਉ ਨ ਭਗਤੀ ਨਾ ਸਿਵ ਸਕਤੀ॥ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥੧੨॥ ਬੇਦ ਕਤੇਬ ਨ ਸਿੰਮ੍ਰਿਤਿ ਸਾਸਤਪਾਠ ਪੁਰਾਣ ਉਦੇਹੀ ਆਸਤ॥ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥੧੩॥ ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ਬਾਝੁ ਕਲਾ ਆਡਾਣ ਰਹਾਇਆ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥੧੪॥ ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥ ਕਰਿ ਕਰਿ ਦੇਖੋ ਹੁਕਮੁ ਸਬਾਇਆ ॥
- ਇਹ ਤੁਕ ਵਲੈਤ ਵਾਲੀ ਪੋਥੀ ਵਿਚ ਹੈ ਨਹੀਂ, ਉਤਾਰੇ ਵੇਲੇ ਰਹਿ ਗਈ | ਜਾਪਦੀ ਹੈ।ਇਹ ਹੋਰ ਪੱਕਾ ਸਬੂਤ ਹੈ ਕਿ ਵਲੈਤ ਵਾਲਾ ਨੁਸਖਾ ਉਤਾਰਾ ਹੈ ਕਿਸੇ
ਹੋ ਸ ਪੋਥੀ ਦਾ, ਇਹ ਅਸਲ ਨੁਸਖਾ ਕਰਤਾ ਜੀ ਦਾ ਨਹੀਂ । Digitized by Panjab Digital Library / www.panjabdigilib.org