ਪੰਨਾ:ਪੁੰਗਰਦੀਆਂ ਪ੍ਰੀਤਾਂ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਦਾ ਏਂ ਚੁੰਧਿਆ ਤੂੰ।
ਫਿਦਾ ਹੋ ਰਹੇ ਨੇ ਪੋਚ †ਪਰਵਾਨੇ
ਅੱਜ ਅੰਗਿਆਰਾਂ ਤੇ।
ਦੀਵਾ ਬਤੀ ਤੇਲ ਗੁਰੂ
ਤੈਨੂੰ ਏ ਬਖਿਸ਼ਿਆ
ਲਟ ਲਟ ਜੋਤ ਸਿੰਘਾ
ਹੁਣ ਤੇ ਜਗਾ ਤੂੰ।

--‡--


†ਨੌਜਵਾਨ।

੯੫