ਪੰਨਾ:ਪੁੰਗਰਦੀਆਂ ਪ੍ਰੀਤਾਂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੰਡੀਆ 'ਚ ਪਰੇਮ ਦੇ ਫੁਲ,
ਸਹਿਜੇ ਸਹਿਜੇ ਖਿਲਦੇ ਨਹੀਂ।
ਏਥੇ ਜਿੰਦਗੀ ਲਈ ਬੂਟੇ ਲਾ,
ਬਿਨ ਜਿੰਦਗੀ ਦੇ ਪਾਣੀ ਪਲਦੇ ਨਹੀਂ।
ਏਥੇ ਬਾਹਾਂ ਭੀ ਅੜੀਆਂ ਰਹਿ ਜਾਣ
ਵਾਂਙੂ ਜਿਮੀਂ ਅਸਮਾਂ ਸੀਨੇ ਮਿਲਦੇ ਨਹੀਂ

੨੧