ਪੰਨਾ:ਪੁੰਗਰਦੀਆਂ ਪ੍ਰੀਤਾਂ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਉਭਰੀਆਂ ਹਡੀਆਂ ਵਾਲਿਆ ਕਿਸਾਨਾ
ਇਹ ਮਾਸ ਸਾਰਾ ਹੀ ਤੇਰਾ ਏ।
ਇਹ ਸਕੂਲਾਂ ਦੀਆਂ ਬਿਲਡਿੰਗਾ,
ਇਹ ਸਭ ਤੇਰਾ ਈ ਪਸਾਰਾ ਏ।
ਪਰ ਤੂੰ ਇਨਾ ਪਿਛੇ ਰਖਿਆ ਗਿਆ ਏਂ
ਓ! ਭੋਲੀਆਂ ਕਿਸਮਤਾਂ ਵਾਲਿਆ ਜੱਟਾ
ਕਿ ਤੂੰ ਇਨਾ ਭੇਤਾਂ ਨੂੰ ਰਤਾ ਨਾ ਜਾਣ ਸਕੇਂ

____________



੬੨