ਇਹ ਸਫ਼ਾ ਪ੍ਰਮਾਣਿਤ ਹੈ
੧ ਓਂ ਸਤਿਗੁਰਪ੍ਰਸਦਿ ॥
"ਪੋਥੀ ਪਰਮੇਸੁਰ ਕਾ ਥਾਨੁ"
ਕੀ ਤੁਸੀਂ ਆਤਮਕ ਸ਼ਕਤੀ ਚਾਹੁੰਦੇ ਹੋ ?
ਜੇ ਚਾਹਵਾਨ ਹੋ ਤਾਂ ਆਪ ਏਹਨਾਂ ਸ਼੍ਰੇਸ਼ਟਾਚਾਰ ਦੀਆਂ ਪ੍ਰਚਾਰਕ ਪੁਸਤਕਾਂ ਦੀ "ਸੁਚੀ ਪੱਤ੍ਰ" ਪੜ੍ਹਕੇ ਫੌਰਨ ਹੀ ਜੇਹੜੀ ਜੇਹੜੀ ਪੁਸਤਕ ਦੀ ਲੋੜ ਹੋਵੇ ਆਰਡਰ ਲਿਖ ਭੇਜੋ ।
ਸਾਰੇ ਪੁਸਤਕ ਤੇ ਹਰ ਭਾਂਤ ਦੀਆਂ ਬਜ਼ਾਰੀ ਚੀਜ਼ਾਂ ਮੰਗਾਉਂਣ ਦਾ ਪਤਾ ਇਹ ਹੇ:--
ਭਾਈ ਲਾਭ ਸਿਘ ਐਂਡ ਸਨਜ਼
ਪੁਸਤਕਾਂ ਵਾਲੇ ਪਬਲਿਸ਼ਰਜ਼, ਮਾਲਕ ਕਾਕਾ ਸੌਦਾਗਰ ਸਿੰਘ ਪੁਸਤਕ ਭੰਡਾਰ'ਤੇ ਸਾ: ਏਜੰਟ ਖਾਲਸਾ ਟ੍ਰੈਕਟ ਸੁਸਾਇਟੀ ਵਾ ਕਮੀਸ਼ਨ ਏਜੰਟ ਬਜ਼ਾਰ ਮਾਈ ਸੇਵਾਂ
ਸ੍ਰੀ ਅੰਮ੍ਰਤਸਰ ਜੀ
(੧) ਸੁੰਦਰ ਗੁਟਕਾਂ--ਵੱਡਾ ਲਾਲ ਵੇਲਦਾਰ ਮੇਖ ੧) ਜਿਲਦਾਂ ਵਧੀਆ ਚਮੜੇ ਦੀਆਂ ੮||) ੨) ੨||) ।
(੨) ਬਾਈ ਵਾਰਾਂ ਸਟੀਕ--ਭਾਵ ਪ੍ਰਕਾਸ਼ਨੀ ਟੀਕਾ ਕ੍ਰਿਤ ਭਾਈ ਨਰੈਣ ਸਿੰਘ ਜੀ ਗਿਆਨੀ ਸੁਸਿਖਯਤ ਮਹਾਂ ਵਿੱਦਯਾਲਯ ਤਰਨ ਤਾਰਨ ਮੋਖ ੩|) ਜਿਲਦਾਣੇ।