ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)


ਪਾਪੀਆਂ ਦੇ ਉਪੱਦ੍ਰਵ ਦੇ ਸਿੱਟੇ ਬੜੀ ਹੀ ਦਰਦ ਭਰੀ ਵਾਰਤਾ ਵਿੱਚ। ਮੋਖ =)

[੧੦੪] ਸਿੱਖ ਕਿਸਨੂੰ ਆਖਦੇ ਹਨ-ਇਸ ਵਿੱਚ ਇਤਿਹਾਸ ਤੇ ਗੁਰਮਤ ਅਰ ਪ੍ਰਤੱਖ ਵਰਤੋਂ ਦੇ ਪ੍ਰਮਾਣਾਂ ਨਾਲ ਉਪਰਲੇ ਵਿਸ਼ਯ ਦਾ ਨਿਰਨਾਂ ਕੀਤਾ ਗਿਆ ਹੈ। ਮੋਖ।)

[੧੦੫] ਅੰਨ ਚਕਿਸਤਾ—ਇਸ ਵਿੱਚ ਸਾਰੇ ਰੋਗਾਂ ਦੇ ਇਲਾਜ ਅਨਾਜ ਨਾਲ ਹੀ ਕਰਨ ਦੇ ਢੰਗ ਦੱਸੇ ਗਏ ਹਨ, ਮੋਖ-)

[੧੦੬] ਮਾਤਾ ਦੇ ਗਰਭ ਦਾ ਅਸਰ-ਸੰਜੋਗ ਤੇ ਸੰਜਮ ਸੰਬੰਧੀ ਅਦੁਤੀ ਸਿੱਖਯਾ, ਮੋਖ —)

[੧੦੭] ਬਰਫ ਦਾ ਇਤਿਹਾਸ-=ਮੋਖ)

[੧੦੮] ਚੋਰ ਕਿਸਤਰਾਂ ਫੜਿਆ ਗਿਆ? ਬੜਾ ਹੀ ਸੁਆਦਲਾ ਨਾਵਲ ਹੈ, ਮੋਖ =)

[੧੧੯] ਧਨ ਤੇ ਉਸਦੀ ਵਰਤੋਂ- ਦੁਨੀਆਂ ਦਾਰਾਂ ਦੇ ਜ਼ਰੂਰੀ ਪੜ੍ਹਨ ਯੋਗ ਪੁਸਤਕ ਹੈ, ਮੋਖ =)

[੧੧੦] ਰੋਗੀ ਮਨੁੱਖਾਂ ਦੀ ਸੇਵਾ- ਅਰਥਾਤ ਰੋਗੀਆਂ ਦੀ ਸੰਭਾਲ ਖੁਰਾਕ, ਦਵਾਈ ਅਰਾਮ ਅਰ ਨਰਸਿੰਗ ਦੇ ਕੰਮ ਸੰਬੰਧੀ ਅਦੁਤੀ ਸਿੱਖਯਾ ਭਰੀ ਪੁਸਤਕ ਹੈ, ਮੋਖ।-)

[੧੧੧] ਆਤਮ ਤਿਆਗ-ਸ੍ਵਾਰਥੋਂ ਬਚਨ ਦੇ ਨਿਯਮ (ਮੋਖ-)

[੧੧੨] ਪ੍ਰਲੋਕ ਦੀਆਂ ਚਿੱਠੀਆਂ- ਪ੍ਰਲੋਕ ਦੇ