ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ੴ ਸਤਿਗੁਰਪ੍ਰਸਾਦਿ॥
"ਪੋਥੀ ਪਰਮੇਸਰ ਕਾ ਥਾਨ"
"ਕੀਹ ਤੁਸੀਂ ਆਤਮਕ ਸ਼ਕਤੀ
ਚਾਹੁੰਦੇ ਹੋ?"
ਜੇ ਚਾਹਵਾਨ ਹੋ ਤਾਂ ਆਪ ਏਹਨਾਂ ਸ੍ਰੇਸ਼ਟਾਚਾਰ ਦੀਆਂ ਪ੍ਰਚਾਰਕ ਪੁਸਤਕਾਂ ਦੀ "ਸੂਚੀ ਪਤ੍ਰ" ਫੌਰਨ ਹੀ ਜੇਹੜੀ ਜੇਹੜੀ ਪੁਸਤਕ ਦੀ ਲੋੜ ਆਰਡਰ ਲਿਖ ਭੇਜੋ।
ਸਾਰੇ ਪੁਸਤਕ ਤੇ ਹਰ ਭਾਂਤ ਦੀਆਂ ਬਜ਼ਾਰੀ ਚੀਜ਼ਾਂ ਮੰਗਾਉਣ ਦਾ ਪਤਾ:-
ਭਾਈ ਲਾਭ ਸਿੰਘ ਐਂਡ ਸਨਜ਼
ਪੁਸਤਕਾਂ ਤੇ ਕ੍ਰਿਪਾਨਾਂ ਵਾਲੇ ਮਾਲਨ ਕਾਕਾ ਸੌਦਾਗਰ ਸਿੰਘ ਪੁਸਤਕ ਭੰਡਾਰ ਵਾ ਸਾਬਕ ਏਜੰਟ ਖਾਲਸਾ ਟ੍ਰੈਕਟ ਸੁਸਾਇਟੀ ਪਬਲਿਸ਼ਰਜ਼ ਮੈਨੇਜ ਨੇਸ਼ਨਲ ਏਜੰਸੀ ਤੇ ਪ੍ਰੋਪ੍ਰਾਈਟਰ "ਰਸਾਲਾ" ਲਾਭ" ਬਾਜ਼ਾਰ ਮਾਈ ਸੇਵਾਂ ਸ੍ਰੀ ਅੰਮ੍ਰਿਤਸਰ ਜੀ।
ਖਾਸ ਨੋਟ-ਵੱਡੀਆਂ ਸੂਚੀ ਪੱਤ੍ਰਾਂ ਮੰਗਵਾਉਣ ਲਈ ਕਾਰਡ ਲਿਖੋ ਮੁਫਤ ਭੇਜਾਂਗੇ ਪੜ੍ਹਕੇ ਸੰਭਾਲ ਕੇ ਰੱਖੋ ਤੇ ਵੱਡੀਆਂ ਸੂਚੀ ਪੱਤ੍ਰਾਂ ਲਈ ਕਾਰਡ ਲਿਖਕੇ ਮੰਗਵਾਵੋ।


