ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੜੀ ਭਾਰੀ ਖਾਸ ਰਿਐਤ

ਸੌ ਰੁਪੈ ਦੇ ਪੁਸਤਕਾਂ ਪਿੱਛੇ ੨੫)

ਇਨਾਮ!

ਜੇਹੜੇ ਸੱਜਨ ਘੱਟੋ ਘੱਟ ਏਸ ਸੂਚੀ ਪੱਤ੍ਰ ਦੇ ਪੁਸਤਕ ਦੋ ਮਹੀਨੇ ਦੇ ਅੰਦਰ ਦਸ ੨ ਰੁਪੈ ਦੇ ਦੇ ਭੀ ਖਰੀਦ ਲੈਣਗੇ ਉਹਨਾਂ ਤੋਂ ਰੁਪੈ ਦੇ ਬਾਰਾਂ ਆਨੇ ਲਏ ਜਾਣਗੇ, ਤਥਾ ਸੌ ਰੁਪੈ ਮਗਰ ੨੫) ਰੁਪੈ ਰਿਐਤ ਕੀਤੀ ਜਾਵੇਗੀ, ਇਹ ਬੜੀ ਭਾਰੀ ਖਾਸ ਰਿਐਤ ਦਾ ਮੌਕਾ ਖਾਸ ਕਰ ਸਕੂਲਾਂ, ਲਾਇਬਰੇਰੀਆਂ, ਸਿੰਘ ਸਭਾਵਾਂ ਤੇ ਹੋਰ ਪੁਸਤਕਾਂ ਦੇ ਪਾਠਕ ਪ੍ਰੇਮੀਆਂ ਆਦਿਕਾਂ ਨੂੰ ਹੱਥੋਂ ਨਹੀਂ ਗਵਾਉਣਾ ਚਾਹੀਦਾ।

ਖਾਸ ਖਾਸ ਪੁਸਤਕ ਐਸੇ ਭੀ ਹੁੰਦੇ ਹਨ ਜੇਹੜੇ ਘੱਟ ਵੱਧ ਕਮੀਸ਼ਨ ਪਰ ਮਿਲਦੇ ਹਨ ਤੇ ਕਈ ਪੁਸਤਕਾਂ ਲਿਖੀ ਹੋਈ ਕੀਮਤ ਪਰ ਹੀ ਮਿਲਦੀਆਂ ਹਨ।

ਮਿਲਨ ਦਾ ਪਤਾ-

ਭਾਈ ਲਾਭ ਸਿੰਘ ਐਂਡ ਸਨਜ਼

ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ

ਸ੍ਰੀ ਅੰਮ੍ਰਿਤਸਰ ਜੀ