ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸਤਿਗੁਰ ਪ੍ਰਸਾਦਿ॥

ਯਾਦ ਰੱਖਣ ਯੋਗ ਨਿਯਮ

(੧) ਚਿੱਠੀ ਸਾਫ ਅੱਖਰਾਂ ਵਿੱਚ ਹੋਣੀ ਚਾਹੀਦੀ ਹੈ

ਤੇ ਪਤਾ ਟਿਕਾਣਾਂ ਪੂਰਾ ਪੂਰਾ ਲਿਖਣਾ ਚਾਹੀਦਾ ਹੈ।

(੨) ਪੁਸਤਕਾਂ ਨਕਦ ਕੀਮਤ ਪਰ ਯਾ ਵੀ. ਪੀ. ਦੁਆਰਾ ਭੇਜੀਆਂ ਜਾਵਣਂਗੀਆਂ।

(੩) ਵੀ ਪੀ. ਵਾਪਸ ਕਰਨ ਵਾਲੇ ਸੱਜਣ ਨੁਕਸਾਨ ਦੇ ਜ਼ਿੰਮੇਵਾਰ ਹੋਣਗੇ।

(੪) ਟਾਪੂਆਂ ਵਾਲੇ ਸੱਜਨ ਸਾਰੇ ਰੁਪਏ ਪੈਹਲਾਂ ਮਨੀਆਡਰ ਦ੍ਵਾਰਾ ਭੇਜਿਆ ਕਰਨ।

(੫) ਵਿਕੀ ਹੋਈ ਪੁਸਤਕ ਵਾਪਸ ਨਹੀਂ ਹੋਵੇਗੀ।

ਨੋਟ-ਨਵੀਨ ਪੁਸਤਕਾਂ ਤੇ ਵੱਡੀਆਂ ਗਾਤਰੇ, ਵਾਲੀਆਂ ਸੁੰਦਰ ਕ੍ਰਿਪਾਨਾਂ ਦਾ ਮੁਕੰਮਲ "ਸੂਚੀ ਪੱਤ੍ਰ" ਮੰਗਾਉਣ ਲਈ ਦੋ ਪੈਸੇ ਦਾ ਕਾਰਡ ਭੇਜੋ,ਮੁਫਤ ਪਹੁੰਚਨਗੀਆਂ।

ਮਿਲਨੇ ਦਾ ਪਤਾ:-

ਭਾਈ ਲਾਭ ਸਿੰਘ ਐਂਡ ਸਨਜ਼

ਪੁਸਤਕਾਂ ਵਾਲੇ, ਮਾਲਕ ਕਾਕਾ ਸੌਦਾਗਰ ਸਿੰਘ ਪੁਸਤਕ ਭੰਡਾਰ ਤੇ ਏਜੰਟ ਖਾਲਸਾ ਟ੍ਰੈਕਟ ਸੁਸੈਟੀ ਵਾਕਮੀਸ਼ਨ ਏਜੰਟ ਪਬਲਿਸ਼ਰਜ਼, ਬਜਾਰ ਮਾਈ ਸੇਵਾਂ ਸ੍ਰੀ ਅਮ੍ਰਤਸਰ ਜੀ