ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧)ਸੁੰਦ੍ਰ ਗੁਟਕਾ-ਵੱਡਾ ਲਾਲ ਵੇਲਦਾਰ ਮੋਖ ੧) ਜਿਲਦਾਂ ਵਧੀਆ ਚਮੜੇ ਦੀਆਂ ੧।।), ੨) ੨।।) ਵਾਲੀਆਂ ਭੀ ਮੌਜੂਦ ਹਨ।
(੨) ਬਾਈ ਵਾਰਾਂ ਸਟੀਕ- ਭਾਵ ਪ੍ਰਕਾਸ਼ਨੀ ਟੀਕਾ ਕ੍ਰਿਤ ਭਾਈ ਨਰੈਣ ਸਿੰਘ ਜੀ ਗਿਆਨੀ ਸੁਸਿਖਯਤ ਮਹਾਂਵਿਦ੍ਯਾਲਾ ਤਰਨ ਤਾਰਨ ਵਾਲੇ ਦਾ ਮੋਖ ੩।) ਜਿਲਤ ਸਮੇਤ
(੩) ਗ੍ਰਹਿਸਥ ਨਿਰਬਾਹ-ਇਸਤ੍ਰੀਆਂ ਨੂੰ ਘਰ ਦਾ ਪ੍ਰਬੰਧ ਸਿਖਾਣ ਦੀ ਅਮੋਲਕ ਪੁਸਤਕ ਮੋਖ ੧।)
(੪) ਮੈਂ ਕਸਾ ਨਿਕਲਿਆ-ਗੁਰਪੁਰਬ ਸ੍ਰੀ ਗੁਰੂ ਦਸਮ ਪਾਤਸ਼ਾਹ ਜੀ ਦਾ ਦਿਲਚਸਪ ਟ੍ਰੈਕਟ ਮੋਖ =)
(੫) ਪ੍ਰੀਤਮ ਜੀ-ਗੁਰਪੁਰਬ ਦਸਮ ਪਾਤਸ਼ਾਹ ਜੀ ਦਾ ਸੁੰਦਰ ਟ੍ਰੈਕਟ ਮੋਖ॥)
(੬) ਭਿਆਨਕ ਸਾਕਾ—ਸ੍ਰੀ ਨਨਕਾਣਾ ਸਾਹਿਬ ਜੀ ਦੀ ਸ਼ਹੀਦੀ ਵਾਰਤਾ ਮੋਖ ।-)
(੭) ਸੁਖਦੇਵ ਕੌਰ—ਇਕ ਸੁਯੋਗ ਇਸਤ੍ਰੀ ਦੇ ਹੱਥੋਂ ਵਿਗੜੇ ਹੋਏ ਪਤੀ ਦਾ ਸੁਧਾਰ ਮੋਖ ੧।)
ਪਤਾ-ਲਾਭ ਸਿੰਘ ਐਂਡ ਸਨਜ਼ ਪੁਸਤਕਾਂ ਵਾਲੇ
ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ
(੫)