ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯) ਬਾਲ ਰੋਗ ਚਕਿਤਸਾਂ-ਬਾਲਾਂ ਦੇ ਇਲਾਜ ਕਰਨ ਦੇ ਢੰਗ ਮੋਖ =)

(੬੦) ਜੀਵਨ ਰਖਯਾ-ਜਵਾਨੀ ਦੇ ਸਮੇ ਅੰਧਾਧੁੰਦ ਵਿਸ਼ੇ ਵਿਕਾਰਾਂ ਵਿੱਚ ਫਸ ਜਾਣਦੇ ਨੁਕਸਾਨ ਤੇ ਜਿਸਤਰਾਂ ਬਾਲ ਉਮਰ ਵਿੱਚ ਕੁਸੰਗਤ ਦੇ ਹੱਥ ਚੜ੍ਹਕੇ ਜੀਵਨ ਬਰਬਾਦ ਹੋ ਜਾਂਦਾ ਹੈ, ਉਸਦਾ ਪੂਰਾ ਪੂਰਾ ਹਾਲ ਦਰਜ ਹੈ ਮੋਖ।।)

(੬੧) ਜਵਾਨਾਂ ਦਾਂ ਰਾਖਾ-ਜ਼ਵਾਨੀ ਵਿੱਚ ਕੁਕਰਮਾਂ ਤੋ ਬਚਨ ਦੇ ਸਾਧਨ ਮੋਖ ।)

(੬੨) ਮਨ ਮੰਨੀ ਸੰਤਾਨ-ਰੂਪਵਾਨ ਸਡੌਲ, ਸੁੰਦਰ ਸੰਤਾਨ ਉਤਪਨ ਕਰਨ ਦੇ ਢੰਗ, ਮੋਖ।)

(੬੩) ਆਰੀਆਂ ਦੇ- ਢੋਲ ਦਾ ਪੋਲ ਮੋਖ =)

(੬੪) ਕਰਮ ਯੋਗ-ਜੀਵਨ ਸੁਧਾਰ ਸਬੰਧੀ ਉਪਦੇਸ਼ ਕਰਮ ਚਕਰ ਕੀ ਚੀਜ ਹੈ ਤੇ ਕਿੰਝ ਆਦਮੀ ਏਸ ਵਿਚੇ ਬਾਹਰ ਹੁੰਦਾ ਹੈ ਮੋਖ।

(੬੫)ਸਹੁਰੇ ਤੁਰਦੀ ਧੀ ਨੂੰ ਮੱਤਾਂ-ਮਾਤਾ ਪਿਤਾ ਤੇ ਹੋਰ ਸਬੰਧੀਆਂ ਵੱਲੋਂ ਵਖੋ ਵਖ ਅਸੀਸਾਂ ਦੀ ਲੜੀ ਕਵਿਤਾ ਬਹੁਤ ਹੀ ਰਸਦਾਇਕ ਹੈ ਮੋਖ =)


(੧੪) ਪਤਾ-ਲਾਭ ਸਿੰਘ ਐਂਡ ਸਨਸ਼ ਪੁਸਤਕਾਂ