ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੬) ਰੱਬੀ ਜੋੜ ਮੇਲਾਂ-ਇਸ ਪੁਸਤਕ ਵਿਚ ਅਸ਼ਾਂਤੀ ਦਾ ਨਾਸ਼ ਸ਼ਾਂਤੀ ਤੇ ਤੇ ਸ਼ਕਤੀਂ ਦੀ ਬੇਅੰਤ ਤਾਈ ਦੀ ਪੂਰਨਤਾ ਦੇ ਅਸਲੀ ਅਸਲੀ ਭਾਵ ਮੁਕਤੀਦਾਤਾ ਬਨਣ ਦੇ ਢੰਗ ਆਦਿਕ ਦਰਜ ਹਨ। ਮੌਖ ੧)
(੬੭) ਵਿਧਵਾ ਵਿਲਾ੫-) ਤੁਲਸੀ ਪੂਜਨ ਮੋਖ)॥ ਅਬਲਾ ਵਿਲਾਪ -)॥
(੬੮) ਅਰੋਗਤਾ ਰਖਯਕ-ਸਭਤਰਾਂ ਦੀ ਅਰੋਗਤਾ ਕਾਇਮ ਰਖਨ ਦੇ ਸਾਧਨ ਮੋਖ।।)
(੬੯) ਕਿਸਮਤ ਦਾ ਧਨੀ-ਉਤਪਤੀ ਸੁਧਾਰ ਤੇ ਪੂਰਤਾ ਪ੍ਰਾਪਤ ਕਰਨ ਦੇ ਚਾਹਵਾਨਾਂ ਵਾਸਤੇ ਪੜ੍ਹਨਾ ਅਤੀ ਜਰੂਰੀ ਹੈ, ਮੋਖ॥=)
(੭੦) ਵੱਡਾ ਤਿਬ ਅਕਬਰੀਦਾ ਨਿਚੋੜ ਮੋਖ ੫)
(੭੧) ਸਿਆਣੀ ਮਾਤਾ-ਫਜੂਲ ਖਰਚ ਤੇ ਅਭਮਾਨ ਭਰੀ ਇਸਤ੍ਰੀ ਦੇ ਸੁਧਾਰ ਦਾ। ਯੋਗ ਢੰਗ ਮੋਖ ।=)
(੭੨) ਪਲੇਗ ਦੇਦਿਨਾਂ ਤੋਂ ਬਚਨ ਲਈ "ਮਹਾਂਮਾਰੀ ਦਮਨ" ਮੰਗਾਵੋ ਮੋਖ।-)
ਵਾਲੇ ਬਜ਼ਾਰ ਮਾਈ ਸੇਵਾ ਅੰਮ੍ਰਤਸਰ (੧੫)