ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩) ਬਰਸਾਤੀ-ਤਾਪ- ਮਲੇਰੀਏ ਦਾ ਇਲਾਜ ਮੋਖ-)

(੭੪) ਤਮਾਕੂ ਸੇਵਨ ਦੇ ਔੌਗਣ ਏਸਦੇ ਵਰਤਨ ਤੇ ਸੁੰਘਣ ਆਦਿਕ ਦੇ ਦੇ ਔਗਣ, ਮੋਖ)।।।

(੭੫) ਇਕ ਸਿੱਖ ਘਰਾਣਾ-ਇਸ ਵਿਚ ਅਨਮਤੀ ਸਕੂਲਾਂ ਦੀ ਪੜ੍ਹਾਈ, ਕਸੰਗਤ ਅਰ ਧਾਰਮਕ ਸਿੱਖਯਾ ਦੀ ਹੀਨਤਾ ਦੇ ਭੈੜੇ ਨਤੀਜੇ, ਅਯੋਗ ਸੁਤੰਤ੍ਰਤਾ ਦੇ ਵਰਤਾਰਿਆਂ ਦੇ ਦੁਖੜੇ, ਪਤਿਬ੍ਰਤਾ ਅਤੇ ਛੁੱਟੜ ਤੀਵੀਆਂ ਦੇ ਵਰਤਾਰੇ, ਜੇਹੀ ਕਰਨੀ ਤੇਹੀ ਭਰਨੀ, ਵਲੈਤੀ ਗੁਣਾਂ ਨੂੰ ਛੱਡਕੇ ਅਵਗੁਨ ਗ੍ਰਹਨ ਕਰਨ ਦੇ ਕੁਫਲ, ਸੰਗਤ ਦਾ ਅਸਰ, ਵਿਗੜਿਆਂ ਦੇ ਸੁਧਾਰ, ਤੀਰਥ ਯਾਤ੍ਰਾ ਤੇ ਪ੍ਰੋਪਕਾਰ ਦੇ ਢੰਗ ਬੜੀ ਹੀ ਚੰਗੀ ਤਰਾਂ ਸਿੱਖਯਾ ਭਰੀ ਤੇ ਸਵਾਦਲੀ ਵਾਰਤਾ ਵਿਚ ਦਸੇ ਹਨ ਭੇਟਾ।।)

(੭੬) ਉਪਦੇਸ਼ ਦਰ੫ਨ-।ਇਸ ਵਿੱਚ ਉੱਤਮ ਰੁਜ਼ਗਾਰ ਦੀ ਢੂੰਡ, ਮਾਮੂਲੀ ਵਰਤਾਵ, ਅਰਧੰਗੀ ਦੀ ਚੋਣ, ਕਮੌਣਾ, ਬਰਿਆਈਆਂ ਤੋ ਬਚਨਾ, ਮੇਲ ਮਿਲਾਪ ਆਦਿਕਾਂ ਬਾਬਤ ਅਤੀ ਉੱਤਮ ੨੦੧ ਉਪਦੇਸ਼, ਹਸ਼ੌਣਾ ਚੁਟਕਲਿਆਂ ਦੀ ਤਰਾਂ ਭਰੇ ਹੋਏ ਹਲ। ਭੇਟਾ।-)


(੧੬) ੫ਤਾ-ਲਾਭ ਸਿੰਘ ਐਂਡ ਸਨਜ ਪੁਸਤਕਾਂ