ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩) ਸੁਘੜ ਨੂੰਹ ਤੇ ਲੜਾਕੀ ਸੱਸ- ਘਰਾਂ ਦੀ ਬਰਬਾਦੀ ਦੇ ਕਾਰਨ ਸਿੱਖਯ ਭਰੀ ਨਾਵਲ ।।)

(੯੪) ਅੰਗ੍ਰੇਜ਼ਾਂ ਦਾ ਰਹਿਨ ਸਹਿਨ)॥

(੯੫) ਮਨ ਦਾ ਸੰਸਾਰ-ਤਥਾ ਐਬ ਅਤੇ ਉਨ੍ਹਾਂ ਦੇ ਖੋਟੇ ਫਲ ਮੋਖ -)

(੯੬) ਪਖੰਡ ਪ੍ਰਹਾਰ-ਜਿਸ ਵਿੱਚ ਬਾਲਾਂ ਦੇ ਸੁਭਾਵ ਪਖੰਡੀਆਂ ਦੇ ਖੋਟ ਤੇ ਉਨ੍ਹਾਂ ਦੇ ਪੋਲ ਅਰ ਮੂਰਖਾਂ ਨੂੰ ਸਮਝਾਨ ਤੇ ਸਿੱਖਯਾ ਦੀ ਲੋੜ ਮੋਖ -)

(੯੭)ਸਾਡੇ ਘਰ ਤੇ ਇਸਤ੍ਰੀਆਂ ਦੀ
ਅਰੋਗਤਾ-
ਤਥਾ ਰੋਗੀਆਂ ਦੀ ਸੇਵਾ ਟਹਿਲ ਕਰਨ ਲਈ ਪੂਰਨ ਸਿਖਯਾ, ਮੋਖ =)

(੯੮) ਰੋਂਦਿਆਂ ਨੂੰ ਧਰਵਾਸਾ-ਮਾਤਮੀ ਸੂਰਤਾਂ ਵਾਸਤੇ ਇਕ ਸੱਚਾ ਤੇ ਹਰਖ ਦਾਤਾ ਸੁਨੇਹਾ। ਮੋਖ।=)

(੯੯) ਸੰਤਾਨ ਸਿੱਖਯਾਂ-ਮਵਾਂ ਵਾਸਤੇ ਆਪਣੀ ਸੰਤਾਨ ਨੂੰ ਨੇਕ ਤੇ ਚੰਗੇ ਬਨਾਵਣ ਦੀਆਂ ਸ਼ੁਭ ਸਿਖਯਾ ਮੋਖ -)


ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਤਸਰ (੧੯)