ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੦) ਰਕਤ ਵਿਗਯਾਨ ਤੇ ਫੇਫੜੇ- ਲਹੂ ਦੀ ਪ੍ਰੀਖਯਾ ਲਹੂ ਫਿਰਨ ਦਾ ਗਯਾਨ ਤੇ ਫੇਫੜਿਆਂ ਦੀ ਬਨਾਵਟ ਸੰਬੰਧੀ ਸਿਖਯਾ ਮੋਖ-)॥

(੧੦੧)ਮਨੁੱਖ ਦੇ ਫਰਜ਼-ਅਤਮ ਸੁਧਾਰ ਦੇ ਕੁਝ ਜਰੂਰੀ ਨਿਯਮ ਮੋਖ)॥

(੧੦੨) ਸਫਲ ਜੀਵਨ-ਸ਼੍ਰੀ ਮਾਨ ਭਾਈ ਮੋਹਨ ਸਿਘ ਜੀ ਵੈਦ ਦੇ ਪੂਜਨੀਯ ਪਿਤਾ ਜੀ ਦਾ ਜੀਵਨ ਚਰਿਤ੍ਰ , ਮੌਖ।)

(੧੦੩) ਭਰਾਵਾਂ ਦਾ ਪਿਆਰ- ਅਨਾਥ ਬੱਚਿਆਂ ਦੀ ਦਸ਼ਾ, ਦੁਨੀਆ ਵਿਚ ਹੋ ਰਹੇ ਅਨਰਥ ਤੇ ਪਾਪੀਆਂ ਦੇ ਉਪੱਦ੍ਰਵ ਦੇ ਸਿੱਟੇ ਬੜੀ ਹੀ ਦਰਦ ਭਰੀ ਵਾਰਤਾ ਵਿਚ ਮੋਖ =)

(੧੦੪) ਸਿੱਖ ਕਿਸਨੂੰ ਆਖਦੇ ਹਨ- ਇਸ ਗੱਲ ਦਾ ਇਤਹਾਸ ਤੇ ਗੁਰਮਤ ਅਰ ਪ੍ਰਤੱਖ ਵਰਤੋਂ ਦੇ ਪ੍ਰਮਾਣਾਂ ਨਾਲ ਨਿਰਨਾਂ ਕੀਤਾ ਗਿਆ ਹੈ, ਮੋਖ ।)

(੧੦੫) ਅੰਨ ਚਕਿਤਸਾ-ਇਸ ਵਿਚ ਸਾਰੇ ਰੋਗਾਂ ਦੇ ਇਲਾਜ ਅਨਾਜ ਨਾਲ ਹੀ ਦੱਸੇ ਗਏ ਹਨ ਮੋਖ ।)


(੨੦) ਪਤਾ-ਲਾਭ ਸਿੰਘ ਐਂਡ ਸਨਜ਼ ਪੁਸਤਕਾਂ