ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨੩) ਵਿਆਹ ਦਾ ਆਦਰਸ਼-ਮੋਖ-)
(੧੨੪) ਸਮਾ ਚਕਿਤਸਾਂ- ਹੋਮਯੋ ਪੈਥਕ ਚਕਿਤਸਾ ਦੇ ਗੁਰ ਤੇ ਭੇਦ ਮੋਖ=)
(੧੨੫) ਸ਼੍ਰੀ ਰਾਮਨੀਤੀ- ਸ਼੍ਰੀਰਾਮ ਚੰਦ੍ਰ ਜੀ ਵੱਲੋਂ ਅਪਨੇ ਭਰਥ ਨੂੰ ਦੱਸੇ ਰਾਜਾ ਪਰਜਾ ਦੇ ਧਰਮਾਂ ਦਾ ਵੇਰਵਾ ਮੋਖ =)
(੧੨੬)ਆਦਮੀ ਖਾਣ ਵਾਲੇ ਮਨੁੱਖ -)
(੧੨੭)ਖਰਾਬ ਦੁੱਧ ਤੋਂ ਹੋਣ ਵਾਲੇ
ਰੋਗ-ਦੁਧ ਦੇ ਸ਼ੁੱਧ ਪਵਿੱਤ੍ਰ ਵਰਤਨ ਦੇ
ਉਪਦੇਸ਼ ਮੋਖ -)
(੧੨੮)ਮਾਨਵ ਰਹਸਯ-ਪਹਲੋ ਪਹਲ ਮਨੁੱਖ ਜਾਤਿ ਕਿਸਤਰਾਂ ਤੇ ਕਿਥੋਂ ਬਣੇ ਤੇ ਕਿਸ ਕਿਸ ਪ੍ਰਾਣਧਾਰੀ ਨਾਲ ਮਨੁਖ ਜਾਤ ਦਾ ਮੇਲ ਹੈ ? ਮੁ: =)
(੧੨੯) ਧੀਰਜ ਤੇ ਸੱਚੀ ਬੀਰਤਾ -)
(੧੩੦) ਸਦਾਚਾਰ (ਨੇਕੀ ਦੀ
ਵਰਤੋ) ਮੁਲ -)
ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਤਸਰ (੨੩)