ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੧) ਅਮ੍ਰੀਕਾ ਤੇ ਜਾਪਾਨ ਦੇ
ਵਿਦਯਾਰਥੀ-
ਸਕੂਲਾਂ,ਕਾਲਜਾਂ ਤੇ ਵਿਦਯਾਰਥੀਆਂ ਦੇ ਪੜ੍ਹਨ ਪੜ੍ਹਾਨ ਰਹਿਣ ਬਹਿਣ ਵਰਤੋਂ ਦੇ ਦ੍ਰਿਸ਼ਯ ਬੜੇ ਹੀ ਸਿਖਯਾ ਭਰੇ ਹਨ, ਮੋਖ =)

(੧੩੨) ਅਮਰੀਕਾ ਵਿਚ ਖੇਤੀ ਦੀ
ਉੱਨਤੀ-
ਅਮ੍ਰੀਕਾ ਵਾਸੀ ਖੇਤੀ ਦੀ ਉੱਨਤੀ ਕਰਕੇ ਕਿਸ ਤਰਾਂ ਖੁਸ਼ਹਾਲ ਹੋ ਰਹੇ ਤੇ ਅਸੀਂ ਕਿਸਤਰਾਂ ਬਰਬਾਦ ਹੋ ਰਹੇ ਹਾਂ? ਮੋਖ।-)

(੧੩੩) ਆਤਮ ਅਮਰ ਹੈ, ਮੋਖ-)

(੧੩੪) ਯੋਗ ਅਭਯਾਸ ਦੀ ਸ਼ਕਤੀ- ਭੂਤ, ਭਵਿੱਖਤ ਤੇ ਵਰਤਮਾਨ ਦੇ ਹਾਲ ਜਾਨਣ ਤੇ ਅਪਾਰ ਸ਼ਕਤੀ ਪੈਦਾ ਕਰਨ ਦੇ ਭੇਦ ਮੋਖ -)

(੧੩੫) ਏਕ ਪਿਤਾ ਏਕਸ ਕੇ ਹਮ
ਬਾਰਿਕ -)

(੧੩੬)ਪਛਤਾਵਾ ਤੇ ਬਦੀਆਂ ਤੋਂ ਬਚਾਉ
ਮੋਖ-)


(੨੪)ਪਤਾ ਲਾਭ ਸਿੰਘ ਐਂਡ ਸਨਜ਼ ਪੁਸਤਕਾਂ