ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੭) ਅਮ੍ਰੀਕਨ ਇਸਤ੍ਰੀਆਂ ਦੇ ਹਾਲ- ਰਹਿਣ, ਸਹਿਣ, ਕੰਮ ਕਾਜ ਉੱਦਮ ਤੇ ਵਰਤੋਂ ਦੇ ਹਾਲ ਮੁਲ ।)
(੧੩੮)ਮਨ ਚੰਗਾ ਤੇ ਕਠੌਤੀ ਵਿੱਚ
ਗੰਗਾ ਮੋਖ -)
(੧੩੯) ਸੱਪ ਦੀ ਜ਼ੈਹਰ ਦੇ ਇਲਾਜ- ਹਰ ਪ੍ਰਕਾਰ ਦੇ ਸੱਪ ਦੇ ਡੰਗੇ ਰਾਜੀ ਕਰਨ ਦੀਆਂ ਪ੍ਰੀਖਯਕ ਦਵਾਈਆਂ ਮੋਖ -)
(੧੪੦) ਅਰੋਗਤਾ ਪ੍ਰਕਾਸ਼-ਹਰ ਕਿਸਮ ਦੀ ਅਰੋਗਤਾ ਦੇ ਨਿਯਮ ਮੋਖ =)
(੧੪੧) ਭਚਾਲ ਕੇ ਨੰਗਲਾਂ- ਤੋਂ ਲਾਭ ਅਤੇ ਕੋਲੇ ਦੀ ਉਤਪਤੀ, ਏਹਨਾਂ ਗੱਲਾਂ ਦੀ ਖੋਜ ਸੰਬੰਧੀ ਸੁੰਦਰ ਪੁਸਤਕ ਮੋਖ =)
(੧੪੨) ਗਊ ਪਦਾਰਥ ਗੁਣ ਸੰਗ੍ਰਹ- ਜਿਸ ਵਿੱਚ ਕੇਵਲ ਗਊ ਦੇ ਦੁੱਧ, ਦਹੀ, ਮੱਖਨ, ਮੱਠਾ, ਘਿਉ, ਗੋ ਮੂਤਰ, ਆਦਿ ਨਾਲ ਹੀ ਸਭ ਤਰਾਂ ਦੇ ਰੋਗਾਂ ਦੇ ਹਟੌਣ ਦੇ ਉਪਾਵ ਦਸੇ ਹਨ, =)
ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਤਸਰ (੨੫)