ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੬੧) ਸ਼ਬਦ-ਦਸਮ ਪਾਤਸ਼ਹੀ ਮੋਖ -)।
(੧੬੨) ਸੁੱਚਾ ਗਹਿਣਾ ਮੋਖ)।।
ਨਵੇਂ ਛਪੇ ਹੋਏ ਅੰਮ੍ਰਿਤ ਕੁੰਡ
ਅਸਲੀ ਅੰਮ੍ਰਤ ਕੁੰਡ ਸੱਚ ਮੁੱਚ ਉਹੋ ਹੁੰਦਾ ਹੈ, ਜਿਸ ਦੇ ਪੀਵਨ ਤੋਂ ਆਦਮੀ ਨਿਸਪਾਪ ਹੋਕੇ ਅਮਰ ਜੀਵਨ ਪਾਪਤ ਕਰ ਲਵੇ, ਸੋ ਉੱਪਰ ਲਿਲਖੇ ਸਾਰੇ ਘੁਸਤਕ ਤੇ ਹੇਠਲੇ ਜੋ ਦਰਜ ਕੀਤੇ 'ਜਾਂਦੇ ਹਨ, ਇਨ੍ਹਾਂ ਅਨਮੋਲ ਪੁਸਤਕਾਂ ਰੂਪੀ ਅੰਮ੍ਰਤ ਕੁੰਡ ਨੂੰ ਪੀ ਕੇ ਆਦਮੀ ਨਿਸਪਾਪ-ਧਰਮੀ-ਗਿਆਨੀ ਸੂਰਮਾ-ਦਾਤਾਦੇਸ਼ ਸੇਵਕ ਤੇ ਸੁਧਾਰਕ ਆਗੂ ਬਣ ਸੱਕਦਾ ਹੈ।
ਮੁਕੰਮਲ ਤਵਾਤੀਖ ਗੁਰੂ ਖਾਲਸਾ
ਅਰਥਾਤ
ਇਤਹਾਸ ਗੁਰੂ ਖਾਲਸਾ
ਦੋਵੇਂ ਹਿੱਸੇ ਮੁਕੰਮਲ
ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਦੇ ਸਾਰੇ ਹਾਲਾਤ ਤੇ ਉਸਤੋਂ ਪਿੱਛੋ ਦੀਆਂ ਸਾਰੀਆਂ ਦਿਲ ਹਿਲਾ ਦੇਣ ਵਾਲੀਆਂ ਸ਼ਹੀਦੀਆਂ ਤਰਨਾ ਦਲ-ਬੁੱਢਾ ਦਲ-ਦੇ ਕਾਰਨਾਮੇ ਟੁਕੜੇ ਟੁਕੜੇ ਹੋਕੇ ਭੀ ਧਰਮ ਨਾ ਹਾਰਨਾਂ, ਬਾਬੇੇ ਬੰਦੇ
(੨੮) ਪਤਾ -ਲਾਭ ਸਿੰਘ ਐਂਡ ਸਨਜ ਪੁਸਤਕਾਂ