ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹਾਦਰ ਦਾ ਪੰਜਾਬ ਵਿੱਚ ਆਕੇ ਮੁਸਲਮਾਨੀ ਅਤਯਾਚਾਰਾਂ ਦਾ ਘੁਮੰਡ ਤੋੜਨਾ ਤੇ ਵਡਾ ਘਲੂ ਘਾਰਾ ਛੋਟਾ ਘਲੂ ਘਾਰਾ ਆਦਿਕ ਅਨੇਕਾਂ ਖਾਲਸੇ ਦੇ ਜੰਗ ਜੁੱਧ ਦਰਜ ਕੀਤੇ ਗਏ ਹਨ। ਪਸਤਕ ਬੜੀ ਹੀ ਮੇਹਨਬ ਨਾਲ ਤਿਆਰ ਕੀਤੀ ਗਈ ਹੈ। ਅੱਗੇ ਜਿਤਨੀਆਂ ਭੀ ਤਵਾਰੀਖਾਂ ਛਪੀਆਂ ਹਨ ਯਾ ਤਾਂ ਉਹ ਬਹੁਤ ਹੀ ਭਾਰੀ ਕੀਮਤਾਂ ਦੀਆਂ ਹਨ ਤੇ ਯਾ ਬਹੁਤ ਹੀ ਛੋਟੀਆਂ,ਅਸਾਂ ਬਹੁਤ ਭਾਰੀ ਮੇਹਨਤ ਤੇ ਧਨ ਖਰਚ ਕਰਕੇ ਏਸ ਤਵਾਰੀਖ ਨੂੰ ਪ੍ਰਕਾਸ਼ਤ ਕੀਤਾ ਹੈ। ਇਬਾਰਤ ਐਸੀ ਰਸੀਲੀ ਹੈ ਕਿ ਇਕ ਵਾਰ ਪੜ੍ਹਨਾ ਸ਼ਰੂ ਕਰਕੇ ਛਡਨ ਨੂੰ ਦਿਲ ਨਹੀਂ ਕਰਦਾ, ਜਿਸ ਸਜਨ ਨੇ ਸਿੱਖ ਹਿਸਟਰੀ ਦਾ ਜਾਣੂ ਹੋਣਾ ਹੋਵੇ ਉਹ ਫੌਰਨ ਏਸ ਅਨਮੁੱਲੇ ਰਤਨ ਨੂੰ ਮੰਗਵਾਕੇ ਪੜ੍ਹੇ, ਮੋਖ ਕੱਪੜੇ ਦੀ ਜਿਲਤ ਸਮੇਤ ੬।।)

ਦੰਪਤੀ ਪਿਆਰ

ਇਸਤ੍ਰੀ ਬ੍ਰਤ ਧਰਮ ਤੇ ਪਤੀਬ੍ਰਤ ਧਰਮ ਦੀ ਅਦੁਤੀ ਪੁਸਤਕ ਜਿਸ ਵਿੱਚ ਹੇਠ। ਲਿਖੇ ਕੀਮਤੀ ਵਿਸ਼ਿਆਂ ਪਰ ਬੜੇ ਸੁਆਦਲੇ ਨਾਵਲ ਦੇ ਢੰਗ ਪਰ ਰੌਸ਼ਨੀ ਪਾਈ ਗਈ ਹੈਃ-

(੧) ਪਾਪੀ ਪੁਰਸ਼ਾਂ ਦੇ ਵਰਤਾਰੇ, (੨) ਕੁਟਨੀਆਂ ਦੀਆਂ ਨੀਚ ਚਾਲਾਂ, (੩) ਮੂਰਖ ਤੀਵੀਆਂ ਦੇ ਵਹਿਮਾਂ ਦੇ ਦੁਖੜੇ, (੪) ਸਤ ਧਰਮ ਦੀ ਰਖਯਾ ਵਾਸਤੇ ਸਹੈਤਾ ਮਿਲਨ ਦੇ ਢੰਗ, (੫) ਬਿਪਤਾ ਕਦੇ ਇਕਲੀ ਨਹੀਂ


ਵਾਲੇ ਬਜ਼ਾਰ ਮਾਈ ਸੇਵਾੰ ਅੰਮ੍ਰਤਸਰ (੨੯)