ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/176

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਸ ਬਾਣੀ ਦਾ ਟੀਕਾ ਅੱਜ ਤਕ ਅੱਗੇ ਨਹੀਂ ਸੀ ਹੋਇਆ, ਇਸ ਵਾਸਤੇ ਇਸਦੀ ਅਤਯੰਤ ਲੋੜ ਸੀ। ਮੋਖ ੩)

ਗ੍ਰਿਹਸਥ ਨਿਰਬਾਹ

ਘਰ ਵਾਲੀਆਂ ਦੇ ਕਰਤੱਵ (ਫਰਜ਼) ਏਹ ਪੁਸਤਕ ਇਸਤ੍ਰੀਆਂ,ਦੀ ਸਿੱਖਯਾ ਵਸਤੇ ਅਦੁਤੀ ਹੈਂ, ਜੇਕਰ ਆਪ ਘਰ ਵਿਚ ਕਲਾ ਹਟਾਕੇ ਸ਼ਾਂਤੀ ਦੀ ਦੇਵੀ ਦਾ ਪ੍ਰਕਾਸ਼ ਕਰਨ ਦੇ ਚਾਹਵਾਨ ਹੋ ਤਾਂ ਇਸਦੇ ਮੰਗਵਾਨ ਵਾਸਤੇ ਅੱਜੋ ਹੀ ਆਰਡਰ ਭੇਜ ਦੇਵੇ ਮੋਖ ੧।) ਜਿਲਦ ਸਮੇਤ।

ਸੁਖਦੇਵ ਕੌਰ

ਇਹ ਬੜਾ ਹੀ ਸਵਾਦਲਾ ਤੇ ਸਿੱਖਯਾ ਪ੍ਰਦਾਤਾ ਨਾਵਲ ਹੈ, ਜਿਸ ਵਿੱਚ ਪ੍ਰਮੇਸ਼ਰ ਦੇ ਹੋਵਨ ਪਰ ਬੜੇ ਉੱਚ ਦਿਮਾਗ ਦੀ ਰੋਸ਼ਨੀ, ਸੁਖਦੇਵ ਕੌਰ ਦੀ ਹੱਥੀਂ ਨਾਸਤਕ ਪਤੀ ਦਾ ਸੁਧਾਰ, ਇਕ ਮੇਮ ਨਲ ਸ਼ਾਦੀ ਕਰਕੇ ਅਨੇਕ ਠੋਕਰਾਂ ਖਾਕੇ ਦੁਖ ਪਾਵਨ ਤੇ ਘਰ ਵਿੱਚ ਕਲੇਸ਼ ਪੈਦਾ ਕਰਨ ਦੇ ਨਤੀਜੇ ਮੋਖ ੧।)

ਸੁਖੀ ਪ੍ਰਵਾਰ

ਸਾਡੇ ਪੰਜਾਬੀ ਸਾਹਿਤ ਮੰਡਲ ਵਿਚ ਐਸੇ ਪਸਤਕਾਂ ਦੀ ਡਾਢੀ ਲੋੜ ਹੈ, ਕਿਉਂ ਜੋ ਐਸੇ ਉਤਮ ਪੁਸਤਕਾ ਵਿਚ ਸੁਖਦਾਈ ਉਪਦੇਸ਼ਾਂ ਦਾ ਭੰਡਾਰ ਹੈ ਮੋਖ ੧।) ਵਧੀਆ ਡਮਈ ਕਾਗਜ਼ ੧॥)


(੪੪) ਪਤਾ-ਲਾਭ ਸਿੰਘ ਐਂਡ ਸਨਜ਼ ਪੁਸਤਕਾਂ