ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਸ ਨੋਟ -ਸਾਡੇ ਪਾਸੋਂ ਏਹਨਾਂ ਉਪਰੋਕਤ ਪੁਸਤਕਾਂ ਤੋ ਛੁਟ ਭਾਈ ਕਰਤਾਰ ਸਿੰਘ ਜੀ ਗ੍ਰੰਥੀ, ਭਾਈ ਦਿਤ ਸਿੰਘ ਜੀ ਰਚਿਤ, ਚੀਫ ਖਾਲਸਾ ਦੀਵਾਨ ਖਾਲਸਾ ਟ੍ਰੈਕਟ ਸੁਸੈਟੀ, ਕਵੀ ਕਾਲੀਦਾਸ ਰਚਿਤ ਪੁਸਤਕਾਂ ਤੇ ਵਜ਼ੀਰ ਹਿੰਦ ਪ੍ਰੈਸ ਦੇ ਪੁਸਤਕ, ਤੇ ਗੁਰਬਾਣੀ ਦੇ ਹਰ ਕਿਸਮ ਦੇ ਟੀਕੇ ਵਾਲੇ ਪਸਤਕ, ਗੁਰਮਖੀ ਪੜ੍ਰਿਆਂ ਲਈ ਅੰਗ੍ਰੇਜ਼ੀ ਸਿਖਨ ਦੇ ਪੁਸਤਕ, ਹਿੰਦੂ ਧਰਮ ਦੇ ਗੁਰਮੁਖੀ ਪੁਸਤਕ, ਹਕੀਮੀ ਦੇ ਪ੍ਰਸਿਧ ਪੁਸਤਕ, ਖਾਲਸਾ ਏਜੰਸੀ ਲਾਹੌਰ ਦੇ ਪੁਸਤਕ, ਧਾਰਮਕ ਆਮ ਪੁਸਤਕ ਜਨਮ ਸਾਥੀਆਂ ਅਦਿਕ ਭਾਈ ਗੁਰਬਖਸ਼ ਸਿੰਘ ਜੀ ਕੇਸਰੀ, ਲਾਲਾ ਬਿਹਾਰੀ ਲਾਲ ਜੀ ਦੇ ਗਿਆਨੀ ਵਿਚ ਪੜ੍ਹਾਈ ਦੇ ਪੁਸਤਕਾਂ

ਪੰਜਾਬ ਟ੍ਰਾਂਸਲੇਟਿੰਗ ਪਬਲਸ਼ਿੰਗ ਹਾਉਸ ਦੇ ਪੁਸਤਕ, ਰਤਨਾਕ੍ਰ ਗ੍ਰੰਥ ਭਂਡਾਰ ਦੇ ਪੁਸਤਕ, ਕਾਕਾ ਸੌਦਾਗਰ ਸਿੰਘ ਪੁਸਤਕ ਭੰਡਾਰ ਦੇ ਪੁਸਤਕ, ਭਾਈ ਕਾਹਨ ਸਿੰਘ ਜੀ ਰਚਿਤ ਪੁਸਤਕ, ਭਈ ਨੰਦ ਲਾਲ ਤੇ ਸ੍ਰੀ ਮਾਨ ਭਾਈ ਮੋਹਨ ਸਿੰਘ ਜੀ ਦੇ ਪੁਸਤਕ ਤੇ ਹੋਰ ਭੀ ਵਡੇ ੨ ਪੰਜਾਬੀ ਲੇਖਕਾਂ ਦੇ ਪੁਸਤਕ ਸਾਡੇ ਪਾਸੋਂ ਹਰ ਵਕਤ ਮਿਲ ਸਕਦੇ ਹਨ।

ਸਾਡੀ ਦਕਾਨ ਪੰਝੀ ਸਾਲ ਤੋਂ ਲਗਤਾਰ ਵਿਵਹਾਰ ਕਰਦੀ ਚਲੀ ਆ ਰਹੀ ਹੈ, ਉਇ.ਜੇਹੜੀ ਚੀਜ਼ ਸਾਡੇ ਪੁਸਤਕਾਲਯ ਵਿਚ ਨਾ ਹੋਵੇ, ਬਜ਼ਾਰੋਂ ਖਰੀਦ ਕੇ ਭੇਜ ਦਿਤੀ ਜਾਂਦੀ ਹੈ। ਪੁਸਤਕ ਦੇਖਕੇ ਚੰਗੀ ਤਰਾਂ


ਵਾਲੇ ਬਜ਼ਾਰ ਮਾਈ ਸੇਵਾ ਅੰਮ੍ਰਤਸਰ (੪੫)