ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਭੇਜੇ ਜਾਂਦੇ ਹਨ, ਕੰਘੇ, ਕੜੇ, ਕ੍ਰਿਪਾਨਾਂ, ਹਰ ਇਕ ਚੀਜ਼ ਦੇ ਮੰਗਵਾਣ ਦਾ ਪਤਾ-
ਭਾਈ ਲਾਭ ਸਿੰਘ ਐਂਡ ਸਨਜ਼
ਪਸਤਕਾਂ ਛਾਪਨ ਤੇ ਵੇਚਣ ਵਾਲੇ
ਪਬਲਿਸ਼ਰਜ਼ ਵਾ ਮੈਨੇਜਰ ਕਾਕਾ
ਸੁਦਾਗਰ ਸਿੰਘ ਪੁਸਤਕ ਭੰਡਾਰ
ਪ੍ਰੋਪਾਈਟਰ ਰਸਾਲਾ ਲਾਭ
ਤੇ ਜਨਰਲ ਕਮੀਸ਼ਨ ਏਜੰਟ
ਬਾਜ਼ਾਰ ਮਾਈ ਸੇਵਾ,ਸੀ ਅੰਮ੍ਰਤਸਰ ਜੀ
ਅੰਤਮ ਬੇਨਤੀ !
ਹੇ ਪਾਠਕ ਸੱਜਣੋਂ! ਆਪਨੂੰ ਵਿੱਦਤ ਹੋਵੇ ਜੋ ਅਸੀਂ ਕੇਵਲ ਪੁਸਤਕਾਂ ਤੇ ਗਾਤ੍ਰੇ ਵਾਲੀਆਂ ਕ੍ਰਿਪਾਨਾਂ ਤੇ ਕੰਘੇ ਕੜੇ ਘੜੀਆਂ ਆਦਿਕ ਹੀ ਬਾਹਰ ਨਹੀਂ ਜਦ ਸਗੋ ਅੱਜ.ਕੱਲ ਹਰੇਕ ਦੂਰ ਬੈਠੇ ਪ੍ਰਦੇਸੀ ਵੀਰ ਨੂੰ ਧੋਖੇ ਵਿੱਚੋਂ ਬਚੌਨ ਲਈ ਬਜ਼ਾਰੀ ਚੀਜ਼ਾਂ ਬਾਹਰ ਭੇਜਨ ਲਈ ਭੀ ਇਕ ਖਾਸ ਇੰਤਜ਼ਮ ਕੀਤਾ ਹੈ, ਜਿਸਦੇ ਜ਼ਰੀਏ ਆਪ ਹਰ ਪ੍ਰਕਾਰ ਦੀ ਵਸਤੂ, ਅਰਥਾਤ ਬਹੁਤ ਵਧੀਆ, ਅੱਵਲ ਦਰਜੇ ਦੇ ਹਾਰਮੋਨੀਯਮ ਵਾਜੇ ਸਿੰਗਲ ਸੁਰਤੇ ਡਬਲ ਸੁਰ ਪੇਟੀਦਾਰ ਵਧੀਆ ਤੇ ਬਿਨ ਪੇਟੀ ਤੋਂ ਨਿਰਖ ਹਰ ਤਰਾਂ ਦੇ ਲਿਖਕੇ ਦਰਿਆਫਤ ਕਰ ਸਕਦੇ ਹੋ।
(8੬) ਪਤਾ ਲਾਭ ਸਿੱਘ ਐਂਡ ਸਨਜ਼ ਪੁਸਤਕਾਂ