ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨)

"ਸਭ ਤੋਂ ਸਸਤੀਆਂ
ਵਧੀਆ ਸੁੰਦ੍ਰ ਗਾਤ੍ਰੇ
ਵਾਲੀਆਂ ਕ੍ਰਿਪਾਨਾਂ"


ਪਿਆਰੇ ਖਾਲਸਾ ਜੀ ! ਆਪ
ਕ੍ਰਿਪਾ ਪੂਰਬਕ ਸਦਾ ਤੇ ਪੱਕੀ ਤਰਾਂ
ਯਾਦ ਰਖੋਂ ਕਿ ਜਦੋ ਭੀ ਆਪ ਨੂੰ
ਸੁੰਦਰ ਤੋਂ ਸੁੰਦਰ ਪਾਲਸ਼ ਵਾਲੀਆਂ
ਤੇ ਵਧੀਆ ਮਜ਼ਬੂਤ ਪਾਏਦਾਰ
ਗਾਤ੍ਰੇ ਵਿਚ ਸਜਾਉਂਣ ਲਈ
ਕ੍ਰਿਪਾਨਾਂ ਦੀ ਜ਼ਰੂਰਤ ਹੋਵੇ ਤਾਂ
ਆਪ ਕ੍ਰਿਪਾ ਕਰਕੇ ਇਕ ਵਾਰ
ਜ਼ਰੂਰ ਬਰ ਜ਼ਰੂਰ ਹੀ ਸਾਡੀ ਦੁਕਾਨ
ਤੱ ਮਾਲ ਮੰਗਵਾਕੇ ਅਜ਼ਮਾਇਸ਼
ਕਰਕੇ ਦੇਖੋ ਤੇ ਦਾਸਾਂ ਦੇ ਹੌਸਲੇ ਨੂੰ
ਵਧਉਣ ਦਾ ਮਾਨ ਪ੍ਰਾਪਤ ਕਰੋਂ।
ਸਾਡਾ ਮਾਲ ਸਾਰੇ ਦੁਕਨ ਦਾਰਾ
ਨਾਲੋ ਸੁੰਦਰ ਤੇ ਮਜ਼ਬੂਤ ਵਧੀਆਂ
ਪਾਲਸ਼,ਵਾਲਾ ਹੁੰਦਾ ਹੈ,ਪਾਇਦਾਰੀ
ਵਿਚ ਅੱਵਲ ਦਰਜਾ ਹੋਣ ਦੇ
ਇਲਾਵਾ ਚਮਕ ਵਿਚ ਭੀ ਅਤਯ ਅਤਯੰਤ



ਸੁੰਦਰ ਵਧੀਆ ਅਤੇ ਸਸਤੀਆਂ
ਕ੍ਰਿਪਾਨਾਂ ਮਿਲਣ ਦਾ ਪਤਾ-