ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)


ਦਸਤੇ ਸਸੇਤ ਏਹ ਕ੍ਰਿਪਾਨ ਜੋ ਸੱਜਣ ਕੋਟ ਦੇ ਅੰਦਰ ਦੀ ਪੈਹਨਣਾ ਪਸੰਦ ਕਰਦੇ ਹਨ ਉਹਨਾਂ ਲਈ ਬਹੁਤ, ਸੁੰਦਰ ਅਤੇ ਮੁਫੀਦ ਸੁਗਾਤ ਵਾਸਤੇ ਹੈ, ਇਸਨੂੰ ਕਪੜਿਆਂ ਦੇ ਅੰਦਰ ਦੀ ਆਦਮੀ ਬੜੀ ਆਸਾਨੀ ਨਾਲ ਪੈਹਨ ਸਕਦਾ ਹੈ ਜਿਸਤੋ" ਦੂਸਰੇ ਆਦਮੀ ਨੂੰ ਬਿਲਕੁਲ ਪਤਾ ਨਹੀਂ ਲਗਦਾ ਜੋ ਏਸ ਸੱਜਣ ਪਾਸ ਕ੍ਰਿਪਾਨ ਹੈ ਯਾ ਨਹੀਂ ਜੇਕਰ ਪੈਹਨਣ ਵਾਲਾ ਕਪੜਿਆਂ ਦੇ ਦ ਉੱਪਰ ਦੀ ਭੀ ਸਜਾਉਣਾ

ਚਾਹੇ ਤਾਂ ਬੜੀ ਖੁਸ਼ੀ ਨਾਲ ਪੈਹਣ ਸਕਦਾ ਹੈ ਮੋਖ

੪।।)

(੮)ਦਰਜਾ ਅੱਠਵਾਂ-ਦਰਮਯਾਨਾਂ ਮੇਲ ਨਿਕਲ

ਕੀਤੀ ਹੋਈ ਇਕਫੁਟ ਮੋਖ

੪)

(੯)ਦਰਜਾ ਨੌਵਾਂ-ਇਕ ਫੁਟ ਸਰਬਲੋਹ ਬਗੈਰ ਨਿਕਲ ਤੋਂ

੩)

(੨੦)ਦਰਜਾ ਦੱਸਵਾਂ-ਇਕ ਫੁਟ ਸਰਬਲੋਹ ਦੇਸੀ ਮੋਖ

੨॥)

(੧੧) ਦਰਜਾ ਯਾਰਵਾਂ ਇਕ ਫਟ ਸਰਬ ਲੋਹ
ਦੇਸੀ ੨) ਧਾਰਨੀ ਕ੍ਰਿਪਾਨ ੧)੧॥) ੨) ਨੌ ਇੰਚੀ ਸਾਇਜ਼ ਦੀ ਭੇਰੇ ਦੀ ਬਨੀ ਹੋਈ ਵਧੀਆ ੨॥) ੨।)ਤੇ ਦੇਸੀ ੧॥)
(੧੨) ਦਰਜਾ ਬਾਰਵਾਂ-ਨੌ ਇੰਚੀ ਸਾਇਜ ਦੀਆਂ
ਕ੍ਰਿਪਾਨ ਜਰਮਨ ਸਿਲਵਰ ਦੇ ਦਸਤੇ ਦੀਆਂ ਤੇ ਪਿਤਲ ਦੇ ਦਸਤੇ ਦੀਆਂ ਦੋਵੇਂ ਕਿਸਮ ਭੇਰੇਦੀਆਂ ਫੀ ਕ੍ਰਿਖਾਨ ੩॥)

ਬਹੁਤ ਵਧੀਆ ਤੇ ਖਾਸ ਢਿਬਰੀਦਾਰ ਦਸਤੇ
ਵਾਲੀਆਂ ਕ੍ਰਿਪਾਨਾਂ

(੧)ਕਿਰਪਾਨ ਦਰਜਾ ਅੱਵਲ-ਸਭ ਤੋਂ ਵਧੀਆ


ਭਾਈ ਉਜਾਗਰ ਸਿੰਘ ਸੁਦਾਗਰ ਸਿੰਘ ਕ੍ਰਿਪਾਨਾਂ ਵਾਲੇ ਮਾਈ ਸੇਵਾਂ ਅੰਮ੍ਰਤਸਰ