ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)


ਸਰਬ ਲੋਹੇ ਦੇ ਦਸਤੇ ਵਾਲੀਆਂ
ਕ੍ਰਿਪਾਨਾਂ ਦਾ ਵੇਰਵਾ

(੧)ਕਿਰਪਾਨ ਦਰਜਾ ਅੱਵਲ ਸਭ ਤੋ ਵੱਡੀ ਸਰਬਲੋਹ ਦੇ ਦਸਤੇ ਵਾਲ ਤੇ ਕਮਾਨੀ ਦਾਰ ਦਸਤਾ ਕਿਰਚ

ਫੈਸ਼ਨ ਸਭ ਤੋ ਵਧੀਆ ਦੇ ਫੁਟਦੀ ਰਿਐਤੀ

੧੫)

( ੨) ਦਰਜਾ ਦੂਜਾ-ਸਰਬ ਲੌਹ ਦੇ ਦਸਤੇ ਵਾਲੀ

ਕਮਾਨੀ ਦਾਰ ਦਸਤਾ ਕਿਰਚ ਫੈਸ਼ਨ ਪੌਣੇ ਦੋ ਫੁਟ

੧੧)

(੩) ਦਰਜਾ ਤੀਜਾ-ਸਰਬ ਲੋਹ ਦੇ ਦਸਤੇ ਵਾਲੀ)

ਕਮਾਨੀ ਦਾਰ ਦਸਤਾ ਕਿਰਚ ਫੈਸ਼ਨ ਭੇਢ ਫੁਟ

੯)

(੪) ਦਰਜਾ ਚੌਥਾ-ਸ਼ਰਬ ਲੌਹ ਦੇ ਦਸ਼ਤੇ ਵਾਲੀ)

ਕਮਾਠੀਦਾਰ ਕਿਰਚ ਫੈਸ਼ਨ ਡੇਢ ਫੁਟ ਕੀਮਤ

੮)

(੫) ਦਰਜਾ ਪੰਜਵਾਂ-ਸਰਬ ਲੋਹ ਦੇ ਦਸਤੇ

ਵਾਲੀ ਕਮਾਨੀਦਾਰ ਡੇਢ ਫਟ ਕੀਮਤ

੭)

(੬) ਦਰਜਾ_ਛੇਵਾਂ-ਸ਼ਭ ਤੋਂ ਵਧੀਆ ਸੁੰਦਰ ਪਾਲਸ਼ ਵਾਲੀ ਅਸਪਾਤ ਦੀ ਲੰਬੀ ੧੪ ਇੰਚ ਦਸਤੇ ਸਮੇਤ ਏਹ ਕ੍ਰਿਪਾਨ ਬਹੁਤ ਸੁੰਦਰ ਚਮਕਦਾਰ ਪਾਲਸ਼ ਵਾਲੀ ਬੜੀ ਮਜ਼ਬੂਤ ਤੇ ਕੋਟ ਦੇ ਉਪਰ ਦੀ ਯਾਂ ਅੰਦਰ ਦੀ ਪੈਹਨਣ ਵਾਸਤੇ ਅਤਯੰਤ ਖੂਬਸੂਰਤ ਸੁਗਾਤ ਹੈ। ਮੋਖ

ਕੇਵਲ

੫)

(੭) ਦਰਜਾ ਸਤਵਾਂ-ਸੁੰਦਰ ਤੇ ਚੰਗੇ ਸਰਬ ਲੋਹ ਦੀ ਬਹੁਤ ਮਜ਼ਬੂਤ ਕਮਾਨੀਦਾਰ ੧੪ ਇੰਚ ਲੰਬੀ


ਸੁੰਦਰ ਤੇ ਸਸਤੀਆਂ ਕ੍ਰਿਪਾਨਾਂ ਮਿਲਨ ਦਾ ਪਤਾ