ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੦)
ਪਹਰੌਣ ਦੀ ਕੋਸ਼ਸ਼ ਕਰੇ। ਏਹ ਕ੍ਰਿਪਾਨਾਂ ਬਹੁਤ ਸੁੰਦਰ
ਬਕਸਾਂ ਵਿਚ ਬੰਦ ਹੁੰਦੀਆਂ ਹਨ ਤੇ ਜੰਦ੍ਰੇ ਕੁੰਡੇ ਤਾਲੇ ਲਗੇ
ਹੋਏ ਹੁੰਦੇ ਹਨ ਬੜੀਆਂ ਸੁੰਦਰ ਲਗਦੀਆਂ ਹਨ।
ਏਹ ਕ੍ਰਿਪਾਨਾਂ ਬੜੇ ਵਧੀਆ ਵਲਾਇਤੀ ਕਿਸਮ ਦੇ ਬਕਸਾਂ ਵਿਚ ਬੰਦ ਕੀਤੀਆਂ ਹੋਈਆ ਹੁੰਦੀਆਂ ਹਨ।
ਸੱਜਣੋ-ਜੈਸੀਆਂ ਕ੍ਰਿਪਾਨਾਂ ਬਹੁਤ ਵਧੀਆ ਹਨ ਵੈਸੇ ਹੀ ਸੁੰਦਰ ਬਕਸ ਹਨ।
ਜੰਦ੍ਰੇ ਕੁੰਡੇ ਤੇ ਤਾਲੇ ਲਗੇ ਹੋਏ ਹਨ।
ਅਵਲ ਨੰਬਰ ਵਲਾਇਤੀ ਮਖਮਲ ਦੇ
ਬਕਸ ਸਮੇਤ ਦਸਤਾ ਸੰਗ ਯਸ਼ਬ ਹਰੇ
ਰੰਗ ਦਾ ਬਹੁਤ ਸੁੰਦਰ ਵਲੈਤੀ ਬਕਸ
ਸਮੇਤ ਮੋਖ ੨੫)
ਦੂਸਰਾ ਨੰਬਰ-ਵਲਾਇਤੀ ਮਖਮਲ ਦੇ ਬਕਸ ਸਮੇਤ ਦਸਤਾ ਸੰਗਯਸ਼ਬ ਹਰੇ ਰੰਗ ਦਾ ਬਹੁਤ ਸੁੰਦਰ
ਮੋਖ
੨੨)
ਤੀਸਰਾ ਨੰਬਰ- ਵਲਾਇਤੀ ਮਖਮਲ ਦੇ ਬਕਸ
ਸਮੇਤ ਦਸਤਾ ਸੰਗਚਸਮ ਹਰੇ ਰੰਗ ਦਾ ਬੋਹੁਤ ਸੁੰਦਰ ਮੋਖ
੨੦)
ਚੌਥਾ ਨੰਬਰ-ਦਸਤਾ ਸੰਗ ਚਸ਼ਮ ਹਰੇ ਰੰਗ ਦਾ
ਬਗੈਰ ਬਕਸ ਵਧੀਆ ਬਹੁਤ ਸੁੰਦਰ
੧੬)
ਸੁੰਦਰ ਵਧੀਆ ਅਤੇ ਸਸਤੀਆਂ ਕ੍ਰਿਪਾਨਾਂ
ਮਿਲਨ ਚਾਂ ਪਤਾ:-