ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)


ਵਾਲਾ ਸੁੰਦਰ ਗਾਤ੍ਰਾ ਜ਼ਰੀਦਾਰ

੫)

ਦਰਜਾ ਦੁਸਰਾ-ਮਖਮਲ ਦਾ ਵਧੀਆ ਛੋਟੀ ਲੈਸ

ਵਾਲਾ ਸੁੰਦਰ ਜ਼ਰੀਦਾਰ

੪)

ਦਰਜਾ ਤੀਸਰਾ-ਮਖਮਲ ਦਾ ਵਧੀਆ ਬਗੈਰ ਲੈਸ ਦੇ

੧॥)

ਦਰਜਾ ਚੌਥਾ ਸਟੀਨ ਦਾ ਫੀਰੋਜ਼ੀ ਵਧੀਆ ਚੌੜੀ

ਲੈਸ ਵਾਲਾ ਜ਼ਰੀਦਾਰ

੩)

ਦਰਜਾ ਪੰਜਵਾਂ-ਸਟੀਨ ਦਾ ਫੀਰੋਜ਼ੀ ਵਧੀਆ ਛੋਟੀ

ਚੌੜੀ ਲੈਸ ਵਾਲਾ

੨॥)

ਦਰਜਾ ਛੇਵਾਂ-ਸਟੀਨ ਦਾ ਫੀਰੋਜ਼ੀ ਵਧੀਆ ਸਾਦਾ

ਬਗੈਰ ਡੋਰੀਯਾ ਲੈਸ ਦੇ

੧॥)

ਦਰਜਾ ਸੱਤਵਾਂ-ਸਟੀਨ ਦਾ ਫੀਰੋਜੀ ਵਧੀਆ ਹੋਰ

ਹਰ ਪ੍ਰਕਾਰ ਰੇਸ਼ਮੀ ਕੱਪੜੇ ਦੇ ਗਾਤ੍ਰੇ

੧॥)

ਦਰਜਾ ਅੱਠਵਾਂ-ਜ਼ੀਨ ਦਾ ਬਹੁਤ ਵਧੀਆ ਸਾਦਾ ਗਾਤ੍ਰਾ

੧॥)

ਦਰਜਾ ਨੌਵਾਂ-ਜ਼ੀਨ ਦਾ ਸਾਦਾ ਗਾਤ੍ਰਾ

॥)

"ਦਸਵਾਂ-ਕਾਲੇ ਸੂਫ ਦਾ ਵਧੀਆਂ ਗਾਤ੍ਰਾ

੧)

"ਯਾਰਵਾਂ-ਕਾਲੇ ਸੂਫ ਦਾ ਘਟੀਆ ਗਾਤ੍ਰਾ

ਮੋਖ॥)

ਖਾਸ ਨੋਟ

ਪਿਆਰੇ ਖਾਲਸਾ ਜੀ!ਹਰ ਵਕਤ ਚੰਗੀ ਤਰਾਂ ਯਾਦ ਰੱਖਨਾ ਕਿ ਅਸੀਂ ਕ੍ਰਿਪਾਨਾਂ ਨੂੰ ਗਾਤਰੇ ਵਿਚ ਸਜਾਵਣ ਲਈ ਹਰ ਤਰਾਂ ਦੇ ਸੁੰਦਰ ਗਾਤਰੇ ਭੀ ਤਿਆਰ ਰਖਦੇ ਹਾਂ।

ਅੰਤਮ ਬੇਨਤੀ

ਹੇ ਪਾਠਕ ਸੱਜਣੋ! ਆਪ ਨੂੰ ਵਿੱਦਤ ਹੋਵੇ ਜੋ ਅਸੀਂ


ਸੁੰਦ੍ਰ ਵਧੀਆ ਅਤੇ ਸਸਤੀਆਂ ਕ੍ਰਿਪਾਨਾਂ

ਮਿਲਨ ਦਾ ਪਤਾ