ਪੰਨਾ:ਪੂਰਨ ਭਗਤ ਕਾਦਰਯਾਰ.djvu/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨ ਤਾਈ ਪਾਨ ਰਖ ਤਲੀ ਮਿਲਨ ਤਯਾਰ ਹੋਇਆ ਚੜੀ ਹਿਰਸ਼ ਰਾਜੇ ਸਲਵਾਨ ਨੂੰ ਜੀ ਚੁਕ ਅਡੀਆਂ ਪਬਾਂ ਦੇ ਭਾਰ ਹੋਇਆ। ਕਾਦ੍ਰਯਾਰ ਪੁਤ੍ਰ ਕਰਮਾ ਵਾਲਿਆਂ ਦੇ ਚੜੀ ਹਿਰਸ ਤੇ ਮਸਤ ਸੰਸਾਰ ਹੋਇਆ।।੫।।ਜੀਮ ਜਿਵੇ ਆਂਦੀ ਸਲਵਾਨ ਨੇ ਜੀ ਇਕ ਇਸਤ੍ਰੀ ਹੋਰੁ ਵਿਵਾ