ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਪਰ ਜਿਸ ਨੂੰ ਆਪ ਬਣਾਵਦਾ ਈ। ਸੂਰਤ ਵੰਦ ਨਾ ਕਿਸੇ ਦੇ ਵਲ ਵੇਖੇ ਸਭ ਕੋਈ ਹਸ ਬੁਲਾਵਦਾ ਈ। ਮਾਰੇ ਸੂਰਤਾ ਦੇ ਮਰ ਗਏ ਆਸਕ ਕੋਈ ਅੰਤ ਹਿਸਾਬ ਨਾ ਆਵਦਾ ਈ। ਕਾਦ੍ਰਯਾਰ ਪਰਵਾਹਿ ਕੀ ਸੋਹਣਿਆਂ ਨੂੰ ਸੋਹਣਾ ਹੁਕਮੁ ਚਲਾਂਵਦਾ ਈ।੧੯। ਯੇ ਯਾਦ ਕਰਦੇ ਜੇਹੜੀ ਗਲ ਨੂੰ ਜੀ ਪੂਰਨ ਆ