ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਖੇ ਜੋਗੀਆਂ ਨੂੰ ਕਰੋ ਕੂਚ ਡੇਰਾ, ਪਲਾ ਹਿਰਸ ਦਾ ਚਾਇ ਉਲਦਿਆ ਸੂ। ਕਾਦਰਯਾਰ ਉਥੋ ਲਗਾ ਤੁਰਨ ਪੂਰਨ ਮਾਈ ਇਛਰਾ ਨੂੰ ਫਿਰ ਸਦਿਆ ਸੂ।੯। ਰੇ ਰੋਇ ਕੇ ਆਖਦਾ ਮਾਇ ਤਾਂਈ ਜੇਹੜਾ ਕਰਮ ਲਿਖਿਆ ਸੋਈ ਪਾਇਆ ਮੈ। ਇਸੇ ਸਹਿਰ ਥੀ ਬਾਪੁ ਤਗੀਰ ਕਰ ਕੇ ਕੇਹੜੀ