ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੇਦੇ ਤਾਰ ਭਾਈ॥੨੩॥ਮੀਮ ਮਲ ਕੇ ਬੈਠੇ ਨੀ, ਸਾਧ ਡੇਰੇ ਚਰਚਾ ਕਰਦੇ ਨੀ ਜੋਗ ਧਿਆਨ ਦੀ ਜੀ। ਸੁਧ ਰੂਪ ਦਾ ਕਰਨ ਵਿਚਾਰ ਸਾਰੇ ਮਾਇਆ ਤਜੀ ਹੈ ਇਸ ਜਹਾਨ ਦੀ ਜੀ। ਪੂਰਨ ਵੇਖ ਕੇ ਗੁਰਾਂ ਦੀ ਚਾਲ ਸਾਰੀ ਰਚ ਰਿਹਾ ਹੈ ਵਿਚ ਗਿਆਨ ਦੇ ਜੀ। ਕਾਦਰਯਾਰ ਪੂਰਨ ਆਖਦਾ ਈ ਤੁਸੀਂ ਸੁਣੀਏ ਬਾਤ ਨਿਦਾਨ